Htv Punjabi
Punjab Video

ਕੈਪਟਨ ਦੇ ਉਮੀਦਵਾਰ ਨੂੰ ਲੋਕਾਂ ਦਿਖਾਏ ਜੁੱਤੀਆਂ ਦੇ ਹਾਰ; ਵੀਡੀਓ ਹੋ ਰਹੀ ਸੋਸ਼ਲ ਮੀਡਿਆ ਤੇ ਖੂਬ ਵਾਇਰਲ

ਇਸ ਸੰਬਧੀ ਗਲਬਾਤ ਕਰਦਿਆਂ ਉਮੀਦਵਾਰ ਹਰਜਿੰਦਰ ਸਿੰਘ ਠੇਕੇਦਾਰ ਨੇ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਸਾਡੀ ਪਾਰਟੀ ਦਾ ਹਲਕੇ ਵਿਚ ਵਧਦਾ ਪ੍ਰਭਾਵ ਵੇਖ ਦੂਸਰੀਆ ਸਿਆਸੀ ਪਾਰਟੀਆਂ ਵੱਲੋਂ ਕੁੱਝ ਨੌਜਵਾਨਾਂ ਕੋਲੋਂ ਸ਼ਰਾਰਤ ਕਰਵਾਈ ਗਈ ਹੈ ਜਿਸ ਵਿਚ ਹਲਕੇ ਦੇ ਲੋਕ ਨਹੀ ਸਿਰਫ ਇਕ ਪਰਿਵਾਰ ਵੱਲੋਂ ਹੀ ਜਾਣਬੁਝ ਕੇ ਵਿਰੋਧੀਆਂ ਦੇ ਇਸ਼ਾਰੇ ਤੇ ਸ਼ਰਾਰਤ ਕੀਤੀ ਗਈ ਹੈ ਜਿਸ ਨਾਲ ਸਾਡੇ ਪ੍ਰਚਾਰ ਵਿਚ ਕੋਈ ਫਰਕ ਨਹੀ ਪੈਦਾ ਅਸੀ ਪੂਰੇ ਜੋਰ ਸ਼ੋਰ ਨਾਲ ਪ੍ਰਚਾਰ ਕਰ ਸੀਟ ਪਾਰਟੀ ਦੀ ਝੋਲੀ ਵਿਚ ਪਾਵਾਂਗੇ।

Related posts

ਦੁਕਾਨ ਚ ਵੜੇ ਕੁੱ **ਤੇ ਨੇ ਆਹ ਕਿ ਕ ਰ ਤਾ

htvteam

ਇਕ ਵਾਰ ਰੋਟੀ ਖਾਣ ਤੋਂ ਬਾਅਦ ਜੇਕਰ ਸਾਰਾ ਦਿਨ ਭੁੱਖ ਨਾ ਲੱਗੇ ਤਾਂ ਸੁਣੋ ਨੁਸਕਾ

htvteam

“ਕੈਂਟ ਸਟੇਸ਼ਨ ‘ਤੇ ਖੁੱਲ੍ਹੇ ਪੈਸਿਆਂ ਨੇ ਕਰਵਾਇਆ ਬੜਾ ਝਗੜਾ !”

htvteam