Htv Punjabi
Punjab

ਕੈਬਨਿਟ ਮੰਤਰੀ ਆਸ਼ੂ ਚੋਣ ਹਾਰੇ, ਆਮ ਆਦਮੀ ਪਾਰਟੀ ਦੇ ਗੋਗੀ ਨੇ ਮਾਰੀ ਬਾਜ਼ੀ

ਲੁਧਿਆਣਾ : – ਕੈਬਨਿਟ ਮੰਤਰੀ ਅਤੇ ਹਲਕਾ ਪੱਛਮੀ ਤੋਂ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਚੋਣ ਹਾਰ ਗਏ ਹਨ | ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਗੋਗੀ ਨੇ 7100 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ |

Related posts

ਸਕੂਲ ‘ਚ ਵੜ੍ਹਿਆ ਬਾਂਦਰ, ਮੈਡਮਾਂ ਨੂੰ ਦੇਖਦੇ ਚਾਂਬਲਿਆ; ਦੇਖੋ ਵੀਡੀਓ

htvteam

ਮੁੱਖ ਮੁਲਜ਼ਮ ਦੀ ਅਲਮਾਰੀ ਤੱਕ ਪਹੁੰਚੀ ਐਸਟੀਐਫ, 3.250 ਕਿਲੋਗ੍ਰਾਮ ਹੈਰੋਇਨ ਬਰਾਮਦ, ਮੁਲਜ਼ਮ ਦੀ ਰਿਮਾਂਡ 6 ਦਿਨ ਹੋਰ ਵਧੀ

Htv Punjabi

ਦੇਖੋ ਮੁੰਡੇ ਘਰ ‘ਚ ਵੜ੍ਹ ਕੇ ਕੀ ਕਰਗੇ ?

htvteam