Htv Punjabi
Punjab Video

ਕੈਮਰੇ ਦੀ ਵੀਡੀਓ ਦੇਖ ਖਾਕੀ ਵਰਦੀ ਵੀ ਲੱਗੀ ਕੰਬਣ

ਏਸ ਵੀਡੀਓ ਦੇ ਵਿੱਚ ਸੜਕ ਤੇ ਲੋਕੀ ਆਪਣੇ ਧਿਆਨ ਤੁਰੇ ਜਾਂਦੇ ਨਜ਼ਰ ਆ ਰਹੇ ਕੁਝ ਹੀ ਸੈਂਟਿਕਾਂ ਵਿੱਚ ਤੁਹਾਨੂ ਇਕ ਐਸਾ ਸੀਨ ਦਿਖਾਉਣ ਜਾ ਰਿਹਾ ਜਿਸ ਨੂੰ ਦੇਖ ਇਕੱਲਾ ਦਿਲ ਹੀ ਨਹੀਂ ਦਹਿਲਾਗਾ ਬਲਕਿ ਤੁਹਾਡੂ ਰੂਹ ਵੀ ਕੰਭ ਜਾਵੇਗੀ,,,,,

ਹੁਣ ਦੇਖੋ ਦੋ ਨੌਜਵਾਨ ਮੋਟਰਸਲਾਇਕ ਤੇ ਸਵਾਰ ਹੋਕੇ ਆਏ ਜੋ ਕੀ ਦੁਕਾਨ ਦੇ ਅੰਦਰ ਦਾਖਲ ਨਜ਼ਰ ਆ ਰਹੇ ਅੱਗੇ ਜੋ ਇਹ ਦੁਕਨ ਚ ਕਾਰਾ ਕਰਨ ਵਾਲੇ ਉਹ ਸੀਨ ਦੇਖ ਪੁਲਿਸ ਦੇ ਵੱਡੇ ਅਫਸਰਾਂ ਦੇ ਹੋਸ਼ ਉੱਡ ਗਏ ਕਿਉਕਿ ਇਨ੍ਹਾਂ ਲੁਟੇਰਿਆਂ 65 ਸਾਲਾ ਅਮੀਰ ਚੰਦ ਨਾਂ ਦੇ ਦੁਕਾਨਦਾਰ ਤੇ ਹਮਲਾ ਕਰਕੇ ਗੱਲਾ ਸਾਫ ਕਰਕੇ ਫਰਾਰ ਹੋ ਗਏ ਜਿਸਤੋਂ ਬਾਅਦ ਲੁਧਿਆਣਾ ਦੀ ਆਹਲੂਵਾਲੀਆ ਕਲੋਨੀ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਤੇ ਲੋਕ ਡਰਿਆ ਡਰਿਆ ਮਹਿਸੂਸ ਕਰਨ ਲੱਗੇ,,,,,,

ਉੱਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਇਕੋ ਰੱਟਿਆ ਰਟਾਇਆ ਜੋ ਜਵਾਬ ਦਿੱਤਾ,,,,,,,,ਥਾਣੇਦਾਰ ਦਾ ਕਹਿਣਾ ਹੈ ਸੀ.ਸੀ.ਟੀ.ਵੀ.ਕੈਮਰੇ ਦੀ ਵੀਡੀਓ ਖਗਾਲਕੇ ਲੁਟੇਰਿਆ ਕਾਬੂ ਕੀਤਾ ਜਾਵੇਗਾ ਅਤੇ ਕਾਰਵਾਈ ਕੀਤੀ ਜਾਵੇਗੀ,,,,,,ਪਰ ਨਾ ਤਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕਦੇ ਇਹ ਸੋਚਣ ਦੀ ਕੋਸ਼ਿਸ਼ ਕੀਤੀ ਕੀ ਆਖਿਰ ਇਹ ਘਟਨਾਵਾਂ ਕਿਉ ਹੋ ਰਹੀਆਂ ਨੇ
ਲੁਟੇਰਿਆ ਦੇ ਹੌਂਸਲੇ ਐਨੇ ਬਲੁੰਦ ਕਿਵੇਂ ਹੋ ਗਏ ਕੌਣ ਜਿੰਮੇਵਾਰ ਇਹ ਸੋਚਣ ਵਾਲੀ ਗੱਲ ਹੈ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਹਾਈ ਬੀਪੀ ਕੰਟਰੋਲ ਕਰਨ ਦਾ ਦੁਨੀਆ ਦਾ ਸਭ ਤੋਂ ਬੈਸਟ ਤਰੀਕਾ

htvteam

ਬਾਥਰੂਮ ਚ ਨਹਾਉਂਦੀ ਨਰਸ ਦੀ ਮੁੰਡੇ ਨੇ ਬਣਾਈ ਵੀਡੀਓ

htvteam

ਪੰਜਾਬ ਦੇ ਲੋਕਾਂ ਨੂੰ ਹੋਈਆਂ ਮੌਜਾਂ ਹੀ ਮੌਜਾਂ

htvteam

Leave a Comment