Htv Punjabi
Punjab Video

ਕੈਮਰੇ ਦੀ ਵੀਡੀਓ ਦੇਖ ਲੋਕਾਂ ਨੇ ਮੁੰ-ਡਿਆਂ ਨੂੰ ਪਾ-ਈਆਂ

ਜਲੰਧਰ ਦੇ ਥਾਣਾ ਡਵੀਜਨ ਨੰਬਰ 4 ਅਧੀਨ ਪੈਂਦੇ ਮਖਦੂਮਪੂਰਾ ਦੇ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਐ,ਜਿੱਥੇ ਉਸ ਸਮੇਂ ਇਲਾਕੇ ਦੇ ਲੋਕ ਸਹਿਮ ਉਠੇ ਜਦੋਂ ਦਰਜਨਾਂ ਤੋਂ ਵੱਧ ਨੌਜਵਾਨ ਮੁੰਡਿਆਂ ਨੇ ਗਲੀ ਚ ਵੜ੍ਹਕੇ ਦਿਨ ਦਿਹਾੜੇ ਇੱਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ ਐ ਜਿਸ ਉਪਰੰਤ ਸਥਾਨਕ ਲੋਕਾਂ ਨੇ ਘਰਾਂ ਚ ਵੜ੍ਹਕੇ ਆਪਣੀ ਜਾਨ ਬਚਾਈ ਜਿਸਦੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਏਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੀਵਨ ਲਾਲ ਨੇ ਜੋ ਦੱਸਿਆ ਉਹ ਸੁਣੋਂ,,,,,,,,,

ਉਧਰ ਏਸ ਮਾਮਲੇ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,,ਪੁਲਿਸ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੀਵਨ ਲਾਲ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੁੱਧ ‘ਚ ਪਾਓ ਆਹ ਚੀਜ਼ ਲਿਆਉ ਵਧੀਆ ਨੀਂਦ

htvteam

ਹੁਣੇ ਹੁਣੇ ਮੌਸਮ ਵਿਭਾਗ ਨੇ ਕਰਤਾ ਅਲਰਟ

htvteam

ਬੱਚੀ ਨੂੰ ਕਿਡਨੈਪ ਕਰ ਰੇਪ ਅਤੇ ਹੱਤਿਆ ਦੇ ਦੋਸ਼ੀ ਬੇਬੀ ਕਿੱਲਰ ਨੂੰ ਉਮਰਕੈਦ

Htv Punjabi

Leave a Comment