Htv Punjabi
Crime Punjab Video

ਕੋਰਟ ਮੈਰਿਜ਼ ਦਾ ਨਤੀਜ਼ਾ ? ਮੁੰਡੇ ਦੀ ਵੱਢੀ ਦਾੜ੍ਹੀ ਮੁੱਛ, ਵਿਚੋਲੇ ਨੂੰ ਸ਼ਗਨ

ਲੁਧਿਆਣਾ ਚ ਕੋਰਟ ਮੈਰਿਜ ਨਾਲ ਜੁੜੇ ਵਿਵਾਦ ਚ ਮੁੰਡੇ ਦੀ ਕੁੱਟਮਾਰ
ਕੁੜੀ ਪਰਿਵਾਰ ਨੇ ਮੁੰਡੇ ਦਾ ਮੂੰਹ ਕਾਲਾ ਕਰਕੇ ਕੱਟੀ ਦਾੜੀ ਤੇ ਮੁੱਛ
ਅੱਧ ਨੰਗਾ ਕਰਕੇ ਪੂਰੇ ਪਿੰਡ ਚ ਘੁਮਾਇਆ ਵੀਡੀਓ ਵਾਇਰਲ
ਮਾਫੀ ਮੰਗ ਕੇ ਮੁੰਡੇ ਨੇ ਛੁੱਡਵਾਇਆ ਖਹਿੜਾ
ਕੋਰਟ ਮੈਰਿਜ ਦਾ ਨਤੀਜ਼ਾ? ਮੁੰਡੇ ਦੀ ਵੱਢੀ ਦਾੜ੍ਹੀ ਮੁੱਛ!
ਕਾਲਾ ਮੂੰਹ ਕਰਕੇ ਉਤਾਰੇ ਕੱਪੜੇ ਫਿਰ ਕੱਢਿਆ ਪਿੰਡ ਚ ਜਲੂਸ
ਮੁੰਡੇ ਦੇ ਦੋਸਤ ਦੀ ਵਿਚੋਲਗੀ , ਕੁੜੀ ਵਾਲਿਆਂ ਨੇ ਇੰਝ ਪਾਇਆ ਸ਼ਗਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਬੂਰ ਲਿਆਓ ਘਰੋ ਬਵਾਸੀਰ ਨੂੰ ਭਜਾਓ

htvteam

ਬਜ਼ੁਰਗ ਵੈਦ ਗੁੱਸਾ ਘਟਾਕੇ ਇਕੋ ਪੁੜ੍ਹੀ ਨਾਲ ਕਰਦੈ 300 ਬਿਮਾਰੀਆਂ ਨੂੰ ਠੀਕ

htvteam

ਆਲੀਸ਼ਾਨ ਕੋਠੀ ਚ ਪਤੀ ਪਤਨੀ ਗ਼ਲਤ ਕੰਮ ਕਰਦੇ ਫੜ੍ਹੇ, ਪਈ ਰੇਡ ?

htvteam

Leave a Comment