ਬੀਤੇ ਰਾਤ ਜਲੰਧਰ ਸ਼ਹਿਰ ਚ ਸਾਉਥ ਫਿਲਮਾਂ ਵਾਲਾ ਸੀਨ ਦੇਖਣ ਨੂੰ ਮਿਲਿਆ,,,,ਮਾਮਲੇ ਦੇ ਅਗਲੇ ਬੋਲ ਸੁਣਕੇ ਤੁਹਾਡੀ ਰੂਹ ਕੰਭ ਜਾਵੇਗੀ,,,,,ਪਹਿਲਾਂ ਦੇਖੋ ਜੀਪ ਇਹ ਉਹੀ ਜੀਪ ਹੈ ਜਿਸ ਵਿੱਚ ਸ਼ਿਵਮ ਨਾ ਦਾ ਨੌਜਵਾਨ ਅਪਣੇ ਦੋਸਤ ਨਾਲ ਘੁੰਮਣ ਆਇਆ ਸੀ ਪਰ ਜੋ ਉਸ ਨਾਲ ਹੋਇਆ ਉਸ ਬਾਰੇ ਨੌਜਵਾਨ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ,,,,,,ਮੋਟਰਸਾਇਕਲ ਤੇ ਆਏ ਹਮਲਾਵਾਰਾਂ ਨੇ ਨੌਜਵਾਨਾਂ ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ,,,,,,,,ਨੌਜਵਾਨ ਦਾ ਗੁੱਟ ਗਾਜਰ ਵਾਂਗ ਅਲੱਗ ਕਰ ਦਿੱਤਾ ਐਨਾ ਹੀ ਨਹੀਂ ਦਰਿੰਦਿਆਂ ਨੇ ਨੌਜਵਾਨ ਦੀ ਅੱਖਾਂ ਵੀ ਨਹੀਂ ਛੱਡੀਆਂ ਜਿਸ ਤੋਂ ਬਾਅਦ ਉਕਤ ਨੌਜਵਾਨ ਨੂੰ ਜਲੰਧਰ ਦੇ N.H.S ਹਸਪਤਾਲ ਕੀਤਾ ਦਾਖਲ ਕੀਤਾ ਗਿਆ ਜਿੱਥੇ ਨੌਜਵਾਨ ਦਾ ਓਪਰੇਸ਼ਨ ਕਰਕੇ ਹੱਥ ਤਾਂ ਜੋੜ ਦਿੱਤਾ ਪਰ ਕੰਮ ਕਰਨ ਦੀ ਉਮੀਦ ਨਹੀਂ,,,,,,,,,,,,ਇਹ ਜਾਣਕਾਰੀ ਸੂਤਰਾਂ ਤੋਂ ਕੀਤੀ ਗਈ ਐ ਪਰ ਜਦੋਂ ਇਸ ਬਾਬਤ ਪੁਲਿਸ ਅਧਿਕਾਰੀ ਨਾਲ ਗੱਲ ਬਾਤ ਕੀਤੀ ਗਈ ਫਿਰ ਜੋ ਉਨਾਂ ਨੇ ਦੱਸਿਆ ਉਹ ਤੁਸੀ ਉਹਨਾ ਦੇ ਜੂਬਾਨੀ ਸੁਣੋ,,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
previous post