Htv Punjabi
Punjab

ਭਾਣਜੀ ਦੇ ਭੋਗ ‘ਤੇ ਜਾ ਰਹੇ ਪਰਿਵਾਰ ਦੀ ਜੀਪ ਟਰੱਕਾਂ ਨਾਲ ਵੱਜੀ, ਇੱਕ ਦੀ ਮੌਤ

ਮੋਗਾ : ਭਾਣਜੀ ਦੀ ਮੌਤ ਦੇ ਭੋਗ ਵਿੱਚ ਸ਼ਾਮਿਲ ਹੋਣ ਦੇ ਲਈ ਇੱਕ ਪਰਿਵਾਰ ਦੇ ਲੋਕ ਜੀਪ ਵਿੱਚ ਨਵਾਂਸ਼ਹਿਰ ਜਾ ਰਹੇ ਸਨ l ਜੀਪ ਸਮਾਲਸਰ ਦੇ ਨੇੜੇ ਸੜਕ ‘ਤੇ ਖੜੇ ਦੋ ਹਾਦਸੇ ਦਾ ਸ਼ਿਕਾਰ ਟਰੱਕਾਂ ਨਾਲ ਜਾ ਵੱਜੀ l ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ, ਜਦਕਿ ਤਿੰਨ ਲੋਕ ਜ਼ਖ਼ਮੀ ਹੋ ਗਏ ਹਨ l ਰਾਜਸਥਾਨ ਦੇ ਪਦਮਪੁਰ ਨਿਵਾਸੀ ਦਾਰਾ ਸਿੰਘ ਨੇ ਦੱਸਿਆ ਕਿ ਉਸ ਦੀ ਨਵਾਂਸ਼ਹਿਰ ਵਿੱਚ ਰਹਿਣ ਵਾਲੀ ਭਾਣਜੀ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ l ਉਸ ਦੇ ਭੋਗ ਵਿੱਚ ਆਪਣੇ ਭਾਈਆਂ, ਭੈਣਾਂ ਅਤੇ ਭਾਬੀਆਂ ਨਾਲ ਸ਼ਾਮਿਲ ਹੋਣ ਦੇ ਲਈ ਜੀਪ ਕਿਰਾਏ ‘ਤੇ ਕਰਕੇ ਜਾ ਰਹੇ ਸਨ l ਸ਼ਨੀਵਾਰ ਰਾਤ 2 ਜਦੋਂ ਜੀਪ ਸਮਾਲਸਰ ਦੇ ਨੇੜੇ ਪਹੁੰਚੀ ਤਾਂ ਦੋ ਹਾਦਸੇ ਦਾ ਸ਼ਿਕਾਰ ਹੋਏ ਟਰੱਕਾਂ ਵਿੱਚ ਜਾ ਵੱਜੀ l ਇਸ ਨਾਲ ਭਾਈ ਸੇਵਾ ਸਿੰਘ ਦੀ ਮੌਤ ਹੋ ਗਈ l ਜੀਪ ਚਾਲਕ ਪੁਸ਼ਕਰ, ਭਾਈ ਹਰਦਿਆਲ ਸਿੰਘ ਅਤੇ ਭੈਣ ਗੁਰਮੀਤ ਕੌਰ ਜ਼ਖ਼ਮੀ ਹੋ ਗਏ ਹਨ l

Related posts

ਅਕਾਲੀ ਦਲ ਨੇ CM ਚੰਨੀ ਦੇ ਦਾਅਵਿਆਂ ਦਾ ਕੀਤਾ ਪੋਸਟਮਾਰਟਮ

htvteam

ਮੁੰਡਾ ਮੁੰਡੇ ਦੇ ਇਸ਼ਕ ‘ਚ ਹੋਇਆ ਦੀਵਾਨਾ, ਕਰਵਾ ਲਿਆ ਵਿਆਹ

htvteam

ਜੇਲ ‘ਚ ਕੈਦੀਆਂ ਦੀ ਬੈਰਕ ਦਾ ਅੰਦਰਲਾ ਸੀਨ ਦੇਖ….?

htvteam

Leave a Comment