Htv Punjabi
Punjab Video

ਕੌਣ ਹੈ ਜਿੰਮੇਵਾਰ, ਮਾਨ ਸਾਬ੍ਹ ਇਸ ਵੱਲ ਧਿਆਨ ਦਿਓ

ਪੰਜਾਬ ਚ ਲਗਾਤਾਰ ਕਤਲੋ ਗਾਰਤ ਦੀਆਂ ਘਟਨਾਵਾਂ ਵੱਧ ਦੀਆਂ ਜਾ ਰਹੀਆਂ ਨੇ ਕਦੋਂ ਕਿਸੇ ਗੋਲੀ ਮਾਰੀ ਜਾਵੇ, ਕੁਟਮਾਰ ਕਰ ਦਿੱਤੀ ਜਾਵੇ ਇਸਦਾ ਕੁਝ ਪਤਾ ਨਹੀਂ ਲੱਗਦਾ,,ਅਜਿਹਾ ਹੀ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਐ ਜਿੱਥੇ ਪੁਰਾਣੀ ਰੰਜ਼ਿਸ ਦੇ ਚੱਲਦਿਆ ਜੈਤੋ ਵਿਖੇ ਬਿੱਕਰ ਸਿੰਘ ਤੇ,,,ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਉਸਦੀ ਮਦਦ ਲਈ ਆਏ ਰਿਸਤੇਦਾਰਾਂ ਦੀ ਵੀ ਕੁੱਟ ਮਾਰ ਕੀਤੀ ਗਈ,,,,ਹਮਲੇ ਦੌਰਾਨ ਕੁਲਵਿੰਦਰ ਸਿੰਘ ਅਤੇ ਜੋਰਾ ਸਿੰਘ ਦੇ ਕਾਫ਼ੀ ਸੱਟਾਂ ਵੱਜੀਆਂ,,,ਜਿਨਾ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ,,,,,,,

ਓਧਰ ਇਸ ਮਾਮਲੇ ਚ ਐਸਐਸਪੀ ਨੇ ਦੱਸਿਆ ਦੋਸ਼ੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਐ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,

ਅੱਜ ਕੱਲ ਲੋਕਾਂ ਚ ਸਹਿਣ ਸ਼ੀਲਤਾ ਵੱਧੀ ਜਾ ਰਹੀ ਐ ਮਾਮੂਲੀ ਜਹੀ ਗੱਲ ਤੇ ਬੰਦੇ ਮਾਰ ਦਿੱਤੇ ਜਾਂਦੇ ਸੋ ਇਹ ਗੱਲਤ ਐ,,,,ਪੁਲਿਸ ਪ੍ਰਸਾਸ਼ਨ ਨੂੰ ਅਜਿਹਾ ਲੋਕਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਐ ਤਾਂ ਜੋ ਇਹ ਘਟਨਾਵਾਂ ਥੱਮ ਸਕਣ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪਾਸਟਰ ਦੀ ਫੜ੍ਹੀ ਗਈ ਕਰਤੂਤ, ਦੇਖੋ ਗੱਡੀ ਦਾ ਅੰਦਰਲਾ ਨਜ਼ਾਰਾ

htvteam

ਪੁਰਾਣੀ ਰੰਜਿਸ਼ ਦੇ ਚਲਦਿਆਂ ਯਾਰ ਕੋਲੋਂ ਲੁੱਟੀ ਫਾਰਚੂਨਰ; ਤੇਜ਼ੀ ਨਾਲ ਵਾਇਰਲ ਹੋ ਰਹੀ ਸੀਸੀਟੀਵੀ ਵੀਡੀਓ

htvteam

ਪੁਲਿਸ ਨੇ ਚੱਕ ਲਿਆ ਗੋਲਡੀ ਬਰਾੜ ?

htvteam

Leave a Comment