Htv Punjabi
Punjab Video

ਕੱਪੜੇ ਲਾਹ ਬੇਰਹਿਮੀ ਨਾਲ ਕੀਤੀ ਮਾਰ ਕੁੱਟ, ਮੁੰਡੇ ਦੀ ਮੌਤ; ਵੀਡੀਓ ਬਣਾ ਕੇ ਪਾਈ ਸੋਸ਼ਲ ਮੀਡਿਆ ਤੇ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਗੁੰਡਿਆਂ ਨੇ ਇਕੱਠੇ ਹੋ ਕੇ ਰਾਹੁਲ ਨਾਂ ਦੇ ਇਸਦੇ 18 ਸਾਲ ਦੇ ਬੱਚੇ ਦਾ ਕੱਪੜੇ ਲਾਹ ਬੇਤਰਸ ਹੋ ਉਹ ਬੁਰਾ ਹਾਲ ਕੀਤਾ ਕਿ ਕਮਜ਼ੋਰ ਦਿਲ ਬੰਦਾ ਦੇਖ ਵੀ ਨਹੀਂ ਸਕਦਾ | ਇਥੇ ਹੀ ਬੱਸ ਨਹੀਂ ਗੁੰਡਿਆਂ ਨੇ ਆਪਣੀ ਇਸ ਭਿਆਨਕ ਕਰਤੂਤ ਨੂੰ ਵੀਡੀਓ ਬਣਾ ਲੋਕਾਂ ਤੇ ਰੋਅਬ ਪਾਉਣ ਲਈ ਸੋਸ਼ਲ ਮੀਡਿਆ ਦੇ ਸਟੇਟਸ ਤੇ ਪਾ ਦਿੱਤਾ | ਵੀਡੀਓ ਏਨੀ ਭਿਆਨਕ ਹੈ ਕਿ ਅਸੀਂ ਉਸਨੂੰ ਦਿਖਾ ਵੀ ਨਹੀਂ ਸਕਦੇ |
ਮੁੰਡੇ ਦਾ ਏਨੇ ਬੁਰਾ ਕੀਤੀ ਹੋਇਆ ਸੀ ਸੱਟਾਂ ਦੀ ਦਰਦ ਨਾ ਬਰਦਾਸ਼ਤ ਕਰਦਾ ਹੋਇਆ ਹਸਪਤਾਲ ਵਿਚ ਇਲਾਜ਼ ਦੇ ਦੌਰਾਨ ਤੀਜੇ ਦਿਨ ਦਮ ਤੋੜ ਗਿਆ |

Related posts

4 ਸਾਲਾਂ ਬੱਚੇ ਦੇ ਕਾ-ਤਿਲ ਨੂੰ ਮਿਲੀ ਉਮਰ ਕੈ-ਦ ਦੀ ਸ-ਜ਼ਾ

htvteam

ਬਿਨ੍ਹਾਂ ਕਾਲਜ-ਯੂਨੀਵਰਸਿਟੀ ‘ਚ ਦਾਖਲਾ ਲਏ ਕੈਨੇਡਾ ਜਾਣ ਦੇ 80 ਰਾਹ

htvteam

ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦੀ ਆਪਣੇ ਧੀ-ਪੁੱਤ ਨਾਲ ਪਹਿਲੀ ਤਸਵੀਰ ਆਈ ਸਾਹਮਣੇ

htvteam