Htv Punjabi
Punjab Video

ਖਹਿਰਾ ਦੇ ਹੱਕ ‘ਚ ਨਿੱਤਰੇ ਸੰਸਦ ਮੈਂਬਰ ਬਿੱਟੂ

ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜਲਾਲਾਬਾਦ ਪੁਲਿਸ ਵੱਲੋਂ ਐਨਡੀਪੀਐਸ ਐਕਟ ਦੇ 8 ਸਾਲ ਪੁਰਾਣੇ ਮਾਮਲੇ ਚ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਜਿਸਤੋਂ ਬਾਅਦ ਅੱਜ ਜਾਨੀ ਕੇ ਦਿਨ ਐਤਵਾਰ ਨੂੰ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਖਹਿਰਾ ਦੇ ਹੱਕ ਚ ਇਕ ਵੱਡਾ ਬਿਆਨ ਦਿੱਤਾ ,ਉਨ੍ਹਾਂ ਨੇ ਕਿ ਖਹਿਰਾ ਕੋਈ ਪਹਿਲੀ ਵਾਰ ਜੇਲ੍ਹ ਨਹੀਂ ਗਏ ਇਸਤੋਂ ਪਹਿਲਾਂ ਖਹਿਰਾ ਜੇਲ੍ਹਾਂ ਰਹਿ ਚੁੱਕ ਹਨ ਤੇ ਇਸ ਵਾਰ ਖਹਿਰਾ ਜੇਲ੍ਹ ਕੱਟਕ ਹੋਰ ਚਮਕਣ ਗਏ , ਇਸਦੇ ਨਾਲ ਹੀ ਉਨ੍ਹਾਂ ਨੇ ਮਜੀਠੀਏ ਵੱਲੋਂ ਦਿੱਤੇ ਬਿਆਨ ਵੀ ਤੰਜ ਕਸੇ ਉਨ੍ਹਾਂ ਕਿਹਾ ਇਹ ਨਸ਼ਾ ਪੰਜਾਬ ਚ ਲੈਕੇ ਅਕਾਲੀਦਲ ਦੇਣ ਹੈ ਅਤੇ ਅਕਾਲੀਦਲ ਸਰਕਾਰ ਵੇਲੇ ਖਹਿਰੇ ਨੂੰ ਨਸ਼ੇ ਦੇ ਕੇਸ ਚ ਫਸਾਇਆ ਗਿਆ ਇਸਤੋਂ ਇਲਾਵਾ ਹੋਰ ਜੋ ਖਰੀਆਂ ਖਰੀਆਂ ਸੁਣਾਈਆਂ ਨੇ ਉਹ ਵੀ ਸੁਣ ਲਵੋ,,,,,,,,,,,

ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਹਨ ਅਜਿਹੇ ਚ ਕਿਆਸ ਲਗਾਏ ਜਾ ਰਹੇ ਹਨ ਕੀ ਹੁਣ ਕਾਂਗਰਸੀ ਕਈ ਲੀਡਰ ਉਨਾਂ ਨਾਲ ਜੇਲ੍ਹ ਮੁਲਾਕਾਤ ਕਰਨ ਜਾ ਸਕਦੇ ਅਜਿਹੇ ਚ ਦੇਖਣਾ ਹੋਵੇਗਾ ਖਹਿਰਾ ਦੇ ਨਾਲ ਮੋਡੇ ਮੋਡਾ ਜੋੜਕੇ ਕੌਣ ਖੜ੍ਹਦਾ ਹੈ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਦੌੜ ਤੋਂ ਚੋਣ ਹਾਰੇ

htvteam

ਹੋਟਲ ਚ ਬਣਿਆ ਤਾਮਿਲ ਫਿਲਮਾਂ ਵਾਲਾ ਸੀਨ ! ਮੁੰਡਿਆਂ ਦਾ ਜਾਗਿਆ ਅੰਦਰਲਾ ਬਾਹੂਬਲੀ !

htvteam

ਜ਼ਮੀਨ ਦੇ ਰੌਲੇ ਨੂੰ ਲੈਕੇ 2 ਧਿਰਾਂ ਵਿਚਕਾਰ ਲੜਾ/ਈ

htvteam

Leave a Comment