Htv Punjabi
Punjab Video

ਹੋਟਲ ਚ ਬਣਿਆ ਤਾਮਿਲ ਫਿਲਮਾਂ ਵਾਲਾ ਸੀਨ ! ਮੁੰਡਿਆਂ ਦਾ ਜਾਗਿਆ ਅੰਦਰਲਾ ਬਾਹੂਬਲੀ !

ਸੀਸੀਟੀਵੀ ਚ ਕੈਦ ਇਹ ਤਸਵੀਰਾਂ ਸ਼ਹਿਰ ਖੰਨਾ ਦੇ ਇਕ ਰੈਸਟੋਰੈਂਟ ਦੀਆਂ ਨੇ ਜਿਥੇ ਤਸਵੀਰਾਂ ਚ ਸਾਫ ਦਿਖਾਈ ਦੇ ਰਿਹਾ ਕਿ ਕੁਝ ਨੌਜਵਾਨ ਪਹਿਲਾਂ ਤਾਂ ਰੈਸਟੋਰੈਂਟ ਦੇ ਅੰਦਰ ਆਉਂਦੇ ਨੇ ਤੇ ਉਨਾਂ ਦੇ ਹੱਥਾਂ ਚ ਡਾਂਗਾਂ ਫੜੀਆਂ ਹੁੰਦੀਆਂ ਨੇ ਤੇ ਆਉਂਦੀਸਾਰ ਉਸ ਸ਼ੀਸੇ ਭੰਨਣੇ ਸ਼ੁਰੂ ਕਰ ਦਿੰਦੇ ਨੇ ਤੇ ਉਥੇ ਕੰਮ ਕਰ ਰਹੇ ਮੁੰਡਿਆਂ ਦੀ ਵੀ ਕੁੱਟਮਾਰ ਕੀਤੀ ਜਾਂਦੀ ਐ ਜਿਸ ਦੀ ਵੀਡੀਓ ਤੁਸੀਂ ਸਾਫ ਦੇਖ ਸਕਦੇ ਹੋ… ਚਲੋਂ ਹੁਣ ਇਕ ਵਾਰ ਸੀਸੀਟੀਵੀ ਵੀਡਓ ਦੇਖੋ।.. ਤੇ ਫੇਰ ਜੋ ਕੁਝ ਵਾਪਰਿਆ ਉਹ ਮੁੰਡੇ ਦੇ ਮੂੰਹੋਂ ਸੁਣਾਉਂਦੇ ਹਾਂ…

ਫਿਲਹਾਲ ਰੈਸਟੋਰੈਂਟ ਦੇ ਮਾਲਕ ਵਲੋਂ ਪੁਲਿਸ ਕੋਲ ਮਾਮਲਾ ਦਰਜ ਕਰਵਾ ਦਿੱਤਾ ਗਿਆ ਏ ਤੇ ਪੁਲਿਸ ਜਾਂਚ ਕਰ ਰਹੀ ਐ ਕਿ ਇਹ ਭੰਨਤੋੜ ਕੀਤੀ ਕਿਉਂ ਗਈ ਐ…. ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਲੁਧਿਆਣੇ ਦੀਆਂ ਚੌੜੇ ਬਾਜ਼ਾਰ ਦੀਆਂ ਸੇਲਾਂ ਫੇਲ੍ਹ, ਸਸਤੇ ਕੱਪੜਿਆਂ ਦਾ ਸਮੁੰਦਰ

htvteam

ਚਿੱਟੇ ਦਿਨ ਨਹਿਰ ਕੰਢੇ ਡਾਕਟਰ ਕਰ ਗਿਆ ਵੱਡਾ ਕਾਂਡ

htvteam

ਦੇਖੋ ਕਿਵੇਂ ਜੀਰੋ ਤੋਂ ਬਿੱਲ ਪਹੁੰਚਣ ਲੱਗੇ ਲੱਖਾਂ ਰੁਪਏ ‘ਚ ?

htvteam

Leave a Comment