Punjab Videoਖੇਤਾਂ ‘ਚ ਵੜ ਜੇਈ ਕਿਸਾਨ ਕੋਲੋਂ ਕਰਦਾ ਸੀ ਸ਼ਰਮਨਾਕ ਮੰਗ; ਦੇਖੋ ਵੀਡੀਓ by htvteamJuly 27, 20220828 Share0 ਮਾਮਲਾ ਹੈ ਜਲੰਧਰ ਦੇ ਪਿੰਡ ਸਰਮਸਤਪੁਰ ਦਾ, ਜਿੱਥੇ ਦਾ ਛੋਟਾ ਕਿਸਾਨ ਤਰਲੋਚਨ ਸਿੰਘ ਆਪਣੇ ਖੇਤਾਂ ‘ਚ ਮੋਟਰ ਲਈ ਟਰਾਂਸਫਾਰਮਰ ਲਗਵਾਉਣਾ ਚਾਂਹੁੰਦਾ ਸੀ | ਟਰਾਂਸਫਾਰਮਰ ਲਗਵਾਉਣ ਤੋਂ ਬਾਅਦ ਇਸ ਜੇਈ ਨੇ ਕਿਸਾਨ ਕੋਲੋਂ ਜੋ ਮੰਗ ਕੀਤੀ ਸੁਣੋ ਡੀਐੱਸਪੀ ਵਿਜੀਲੈਂਸ ਬਿਊਰੋ ਦੀ ਜ਼ੁਬਾਨੀ |