Htv Punjabi
Punjab Video

ਹਵਸ ‘ਚ ਅੰਨ੍ਹੇ ਹੋਇਆਂ ਨੇ ਅੱਧੀ ਰਾਤ ਦੇਖੋ ਆਹ ਕੀ ਚਾੜ੍ਹਤਾ ਚੰਨ

ਮਾਮਲਾ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਬਰੀ ਵਾਲਾ ਦਾ ਹੈ, ਜਿੱਥੇ ਕੁਲਦੀਪ ਤਿਮੋਲੀ ਨਾਂ ਦਾ ਨੌਜਵਾਨ ਮਿਊਨਿਸੀਪਲ ਕਮੇਟੀ ਬਰੀ ਵਾਲਾ ਵਿਖੇ ਕੱਚੇ ਸਫਾਈ ਸੇਵਕ ਦੇ ਤੌਰ ‘ਤੇ ਕੰਮ ਕਰ ਰਿਹਾ ਸੀ |
ਇੱਕ ਦਿਨ ਕੁਲਦੀਪ ਅਤੇ ਅੰਕੁਸ਼ ਦੀ ਦੋਸਤੀ ਹੋ ਗਈ ਤੇ ਫੇਰ ਦੋਸਤੀ ਪਿਆਰ ‘ਚ ਤੇ ਪਿਆਰ ਸਰੀਰਿਕ ਸਬੰਧਾਂ ‘ਚ ਤਬਦੀਲ ਹੋ ਗਿਆ | ਦੋਵੇਂ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਂਹੁੰਦੇ ਸਨ | ਪਰ ਕੁਲਦੀਪ ਦੇ ਪਰਿਵਾਰ ਵਾਲੇ ਇਸ ਗੱਲ ਦੇ ਖਿਲਾਫ ਸਨ | ਹੌਲੀ ਹੌਲੀ ਕੁਲਦੀਪ ਨੇ ਵੀ ਅੰਕੁਸ਼ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ |

Related posts

ਆਹ ਪਿੰਨੀਆਂ ਘਰੇ ਖਾਓ ਅਗਲੇ ਸਾਲ ਜਵਾਕ ਨਾਲ ਦੀਵਾਲ਼ੀ ਮਨਾਓ

htvteam

ਮੁੰਡਿਆਂ ਨੇ ਪਤੰਗ ਦਾ ਪੇਚਾ ਪਾਉਂਦੇ-ਪਾਉਂਦੇ, ਦੇਖੋ ਕਿਵੇਂ ਕੱਟੀ ਨੌਜਵਾਨ ਦੀ ਜ਼ਿੰਦਗੀ ਵਾਲੀ ਡੋਰ

htvteam

ਪੰਜਾਬੀਓ ਬਚਾਅ ਲਵੋ ਆਪਣੀਆਂ ਧੀਆਂ-ਭੈਣਾਂ ਨੂੰ

htvteam

Leave a Comment