Htv Punjabi
Punjab Video

ਖੜ੍ਹੀ ਕਾਰ ਚ ਜਦੋਂ ਸ਼ੀਸ਼ੇ ਵਿੱਚ ਦੀ ਲੋਕਾਂ ਨੇ ਮਾਰੀ ਝਾਤ, ਮੁੰਡੇ ਨੂੰ ਦੇਖ ਉੱਡੇ ਹੋਸ਼

ਘਰੋਂ ਕਾਰ ਚ ਤੇਲ ਪਾਵਾਉਣ ਗਏ ਮੁੰਡੇ ਦੀ ਸ਼ੱਕੀ ਹਲਾਤਾਂ ਚ ਮੌਤ
ਪਿੰਡ ਵਾਸੀਆਂ ਨੇ ਕਾਰ ਦੇਖਕੇ ਪੁਲਿਸ ਨੂੰ ਕੀਤਾ ਸੀ ਸੂਚਿਤ
ਪੋਸਟ ਮਾਰਟਮ ਦੀ ਰਿਪੋਰਟ ਚ ਹੋਵੇਗਾ ਮੌਤ ਦੇ ਕਾਰਨਾਂ ਦਾ ਖੁਲਾਸਾ
ਪੁਲਿਸ ਵੱਲੋਂ ਜਾਂਚ ਸ਼ੁਰੂ, ਪਰਿਵਾਰ ਨੇ ਮੰਗਿਆ ਇਨਸਾਫ
ਘਰੋਂ ਕਾਰ ਵਿੱਚ ਤੇਲ ਪਵਾਉਣ ਲਈ ਗਏ ਨੌਜਵਾਨ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਗਈ ਹੈ। ਦਰਅਸਲ ਬੀਤੇ ਸ਼ੁਕਰਵਾਰ ਦੇਰ ਸ਼ਾਮ ਪਿੰਡ ਲੱਖਣ ਕੇ ਪੱਡਾ ਤੋਂ ਗਡਾਣੀ ਰੋਡ ਤੇ ਇੱਕ ਕਾਰ ਚੋਂ ਸ਼ੱਕੀ ਹਾਲਾਤਾਂ ਚ ਨੌਜਵਾਨ ਦੀ ਲਾਸ਼ ਬਰਾਮਦ ਹੋਈ ਇਸ ਸਬੰਧੀ ਪਿੰਡ ਲੱਖਣ ਕੇ ਪੱਡਾ ਵਾਸੀਆਂ ਵੱਲੋਂ ਨਡਾਲਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਜਿਹਨਾਂ ਵਲੋਂ ਪਰਿਵਾਰ ਤੱਕ ਪਹੁੰਚ ਕੀਤੀ ਗਈ ਇਸ ਦੌਰਾਨ ਪਰਿਵਾਰਕ ਮੈਬਰ ਤੇ ਪੁਲਿਸ ਮੌਕੇ ਤੇ ਪੁਜੀ ਤਾਂ ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਕੀਰਤ ਸਿੰਘ ਗੋਰਾ, (19) ਪੁੱਤਰ ਜੋਗਿੰਦਰ ਸਿੰਘ ਵਾਸੀ ਸੈਤਪੁਰ ਵਾਸੀ ਵਜੋ ਹੋਈ ਸੀ।

ਮਾਮਲੇ ਦੀ ਜਾਂਚ ਕਰ ਰਹੇ ਨਡਾਲਾ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਕਿ ਲਾਸ਼ ਨੂੰ ਕਬਜ਼ੇ ਚ ਲੈ ਕੇ ਕਪੂਰਥਲਾ ਮੋਰਚਰੀ ਚ ਰਖਵਾਇਆ ਹੈ ਪੋਸਟ-ਮਾਰਟਮ ਰਿਪੋਟ ਤੋ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਪਿੰਡ ਲੱਖਣ ਕੇ ਪੱਡਾ ਦੇ ਮੈਂਬਰ ਪੰਚਾਇਤ ਜਸਵੰਤ ਵਿਰਲੀ ਨੇ ਦੱਸਿਆ ਕਿ ਉਕਤ ਕਾਰ ਦੁਪਹਿਰ 12 ਵਜੇ ਤੋਂ ਗਡਾਣੀ ਰੋਡ ਸ਼ਮਸ਼ਾਨ ਘਾਟ ਕੋਲ ਖੜੀ ਸੀ ਅਤੇ ਦੇਰ ਸ਼ਾਮ ਗੱਡੀ ਉੱਥੇ ਖੜੀ ਹੋਣ ਤੇ ਉੱਥੇ ਜਾ ਕੇ ਜਾਂਚ ਕੀਤੀ ਤਾਂ ਪੁਲਿਸ ਨੂੰ ਦੱਸਿਆ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਵੇਰੇ ਦਾ ਅਲਾਰਮ ਆਹ ਕੀ ਕਰਦੈ ਦਿਲ ਦੇ ਮਾਹਿਰ ਤੋਂ ਸੁਣੋ

htvteam

ਐਵੇਂ ਅਨਾਰ ਤੇ ਚੁਕੰਦਰ ਦਾ ਜੂਸ ਪੀਕੇ ਫੇਰ ਪਛਤਾਉਂਣਾ ਪਵੇਗਾ

htvteam

ਸ਼ਹਿਰ ਦੇ ਕੱਪੜੇ ਦੀਆਂ ਸਾਰੀਆਂ ਦੁਕਾਨਾਂ ਫ਼ੇਲ,ਆਹ ਦੁਕਾਨਦਾਰ ਮੁਫ਼ਤ ‘ਚ ਦੇ ਰਿਹੈ ਮਹਿੰਗੇ ਮਹਿੰਗੇ ਕੱਪੜੇ,ਦੁਕਾਨ ਤੇ ਲੁੱਟ ਪੈਣ ਵਰਗੇ ਹਾਲਾਤ, ਲੋਕ ਭਰ ਰਹੇ ਨੇ ਬੋਰੀਆਂ

Htv Punjabi

Leave a Comment