Htv Punjabi
Punjab Video

ਗਰ*ਭ*ਪਾਤ ਕਰਵਾਉਣ ਗਈ ਮ*ਹਿਲਾ ਦੀ ਨਰਸ ਨੇ ਕੱਟੀ ਕਿਹੜੀ ਪਾਈਪ

ਗਰਭਪਾਤ ਕਰਵਾਉਣ ਗਈ ਮਹਿਲਾ ਦੇ ਨਾਲ ਨਰਸ ਨੇ ਕਰ ਦਿੱਤਾ ਕੁਝ ਅਜਿਹਾ ਕਿ ਜਦੋਂ ਕਰਵਾਇਆ ਅਲਟਰਾ ਸਾਊਂਡ ਤਾਂ ਦੇਖ ਕੇ ਡਾਕਟਰਾਂ ਦੇ ਵੀ ਉਡੇ ਰੰਗ,, ਜਿਹੜੀਆਂ ਮਹਿਲਾਵਾਂ ਗਰਭਵਤੀ ਨੇ ਆਹ ਖਬਰ ਜਰਾ ਧਿਆਨ ਨਾਲ ਦੇਖ ਲਿਓ,, ਕਿਤੇ ਅਜਿਹਾ ਕਾਰਾ ਤੁਹਾਡੇ ਨਾਲ ਨਾ ਹੋ ਜਾਵੇ,, ਜੀ ਹਾਂ ਅਨ ਟਰੇਡ ਨਰਸ ਨੇ ਮਹਿਲਾ ਦੀਆਂ ਵੱਢ ਕੇ ਰੱਖ ਦਿੱਤੀਆਂ ਫੂਡ ਪਾਈਪ ਤੇ ਬੱਚੇਦਾਨੀ ਦੀਆਂ ਪਾਈਪਾਂ,,, ਮਾਮਲਾ ਅੰਮ੍ਰਿਤਸਰ ਦੇ ਮੋਹਕਮਪੁਰਾ ਦੀ ਰਹਿਣ ਵਾਲੀ ਇਕ ਪੂਜਾ ਨਾਮ ਦੀ ਮਹਿਲਾ ਦਾ,, ਉਸ ਨੇ ਦੱਸਿਆ ਕਿ ਪ੍ਰੈਗਨੈਂਸੀ ਦੇ ਜਰੀਏ ਉਸ ਨੂੰ ਕੁਝ ਦਿੱਕਤਾਂ ਆ ਰਹੀ ਸੀ। ਤਾਂ ਹੁਣ ਨਰਸ ਕੋਲ ਗਈ ਤਾਂ ਉਸ ਨੇ ਉਸ ਦਾ ਗਰਭਪਾਤ ਕੀਤਾ ਤਾਂ ਉਸ ਦੌਰਾਨ ਉਸ ਦੀ ਫੂਡ ਵਾਲੀ ਪਾਏ ਪਤੇ ਬੱਚੇਦਾਨੀ ਦੇ ਵਿੱਚ ਸ਼ੇਕ ਕਰ ਦਿੱਤਾ,, ਉਸ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ,

ਉਥੇ ਹੀ ਵਿਜੇ ਨਗਰ ਚੌਂਕੀ ਦੇ ਪੁਲਿਸ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਇਲਾਕ਼ਾ ਮੋਹਕਮਪੁਰਾ ਦੀ ਪੂਜਾ ਨਾਂ ਦੀ ਔਰਤ ਨੇ ਇੱਕ ਸ਼ਿਕਾਇਤ ਦਿੱਤੀ ਹੈ। ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,,,,,

ਪਹਿਲੀ ਗੱਲ ਤਾਂ ਇੱਥੇ ਲੋੜ ਹੈ ਹਰ ਇੱਕ ਮਹਿਲਾਂ ਨੂੰ ਸੁਚੇਤ ਹੋਣ ਦੀ ਕਿ ਉਹ ਕਿਸੇ ਵੀ ਅਜਿਹੀ ਅਨਟ੍ਰੇਨ ਨਰਸ ਜਾਂ ਡਾਕਟਰ ਕੋਲ ਨਾ ਜਾਵੇ ਤਾਂ ਕਿ ਤੁਹਾਡੀ ਜਾਨ ਜੋਖਮ ਦੇ ਵਿੱਚ ਨਾ ਪੈ ਸਕੇ ਤੁਸੀਂ ਹਮੇਸ਼ਾ ਹੀ ਜੇਕਰ ਇਲਾਜ ਕਰਵਾਉਣਾ ਤਾਂ ਵਧੀਆ ਪੜੇ ਲਿਖੇ ਡਾਕਟਰ ਤੋਂ ਕਰਵਾਇਆ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

20 ਮਿੰਟਾਂ ‘ਚ ਦੁਨੀਆਂ ਦਿਖਣ ਲਾ ਦਿੰਦੈ ਆਹ ਦੇਸੀ ਡਾਕਟਰ

htvteam

ਮੁੱਖ ਮੰਤਰੀ ਦੀ ਅੰਮ੍ਰਿਤਸਰ ਫੇਰੀ ਦੌਰਾਨ ਧਮਾ/ਕੇ ਦੀ ਖਬਰ

htvteam

ਹਵਸ ਦੀ ਅੱਗ ਬੁਝਾਉਣ ਲਈ ਕੁਆਰੇ ਮਾਪੇ ਕਰ ਗਏ ਵੱਡਾ ਪਾਪ; ਟੱਪ ਗਏ ਹੱਦਾਂ

htvteam

Leave a Comment