Htv Punjabi
Punjab Video

ਗਰਭਵਤੀ ਮਾਸ਼ੂਕ ਦੇ ਚੱਕਰ ‘ਚ ਆਸ਼ਕ ਬਣਿਆ ਹੈਵਾਨ; ਹਵਸ ਦੇ ਅੰਨ੍ਹੇ ਨੇ ਘਰਵਾਲੇ ਨਾਲ ਹੀ ਕੀਤੀਆਂ ਹੱਦਾਂ ਪਾਰ

ਮਾਮਲਾ ਹੈ ਅਬੋਹਰ ਦਾ, ਜਿੱਥੇ ਤਿੰਨ ਦਿਨ ਪਹਿਲਾਂ ਯਾਨੀ 11 ਜਨਵਰੀ ਨੂੰ ਬੱਸ ਅੱਡੇ ਦੇ ਨੇੜੇ ਜੂਸ ਦੀ ਰੇਹੜੀ ਲਗਾਉਣ ਵਾਲੇ ਨੌਜਵਾਨ ਨੂੰ ਘਰੋਂ ਬੁਲਾ ਕੇ ਪੰਜ ਜਣਿਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।
ਪਿੰਡ ਪੈਂਚਾਂ ਵਾਲੀ ਦੇ ਰਹਿਣ ਵਾਲੇ ਅਸਕਸ਼ਦੀਪ ਨਾਂ ਦੇ ਇਸ ਨੌਜਵਾਨ ਦੀ ਫਾਜ਼ਿਲਕਾ ਦੀ ਰਹਿਣ ਵਾਲੀ ਸਿਮਰਨ ਨਾਂ ਦੀ ਕੁੜੀ ਨਾਲ ਲੰਮੇ ਸਮੇਂ ਤੋਂ ਪ੍ਰੇਮ ਸਬੰਧ ਸਨ | ਸਿਮਰਨ ਦੇ ਮਾਪਿਆਂ ਨੇ ਸਾਲ ਪਹਿਲਾਂ ਸਿਮਰਨ ਦਾ ਵਿਆਹ ਅਬੋਹਰ ਦੇ ਹਨੀ ਠੁਕਰਾਲ ਨਾਲ ਕਰ ਦਿੱਤਾ ਸੀ | ਵਿਆਹ ਹੋਣ ਤੋਂ ਬਾਅਦ ਵੀ ਅਕਾਸ਼ਦੀਪ ਨੇ ਸਿਮਰਨ ਦਾ ਪਿੱਛਾ ਨਹੀਂ ਛੱਡਿਆ | ਸਿਮਰਨ ਵੀ ਅਕਾਸ਼ ਨੂੰ ਚਾਹੁੰਦੀ ਸੀ | ਫਿਰ ਸਿਮਰਨ ਦੀ ਰਜ਼ਾਮੰਦੀ ਨਾਲ ਅਕਾਸ਼ਦੀਪ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਲੰਘ ਕੇ ਹਨੀ ਨਾਲ ਜੀਓ ਖੌਫਨਾਕ ਕਰਮ ਕੀਤਾ ਉਸਨੂੰ ਦੇਖ ਸਾਰਾ ਸ਼ਹਿਰ ਸਹਿਮ ਉੱਠਿਆ |

Related posts

ਪੰਜਾਬ ਸਰਕਾਰ 400 ਏਕੜ ਵਿੱਚ ਫਿਲਮ ਸਿਟੀ ਬਣਾਏਗੀ: ਮੁੱਖ ਮੰਤਰੀ ਚੰਨੀ

htvteam

ਪ੍ਰਵਾਸੀਆਂ ਨੂੰ ਕੰਮ ‘ਤੇ ਰੱਖਣ ‘ਤੋਂ ਪਹਿਲਾਂ ਦੇਖੋ ਖਬਰ, ਆਪਣੇ ਹੀ ਸੁੱਤੇ ਪਏ ਮਾਲਕ ਨਾਲ ਕਰਤਾ ਪੁੱ-ਠਾ ਕਾਰਾ

htvteam

ਦੇਖੋ ਹਵਾਲਾਤੀ ਨੇ ਕੰਬਲ ਨੂੰ ਕਿਵੇਂ ਬਣਾਇਆ ਘਾਤਕ ਹਥਿਆਰ

htvteam