Htv Punjabi
Punjab Video

ਗਲੀ ‘ ਚੋਂ ਆਈਆਂ ਅਜਿਹੀਆਂ ਆਵਾਜ਼ਾਂ, ਗਵਾਂਢੀਆਂ ਨੇ ਦੱਬਲੀਆਂ ਰਜਾਈਆਂ

ਕੁੱਤੇ ਨੂੰ ਖੁੱਲਾ ਛੱਡਣ ਤੇ ਪੜੋਸੀ ਆਪਸ ਵਿੱਚ ਭਿੜੇ
ਇੱਕ ਨੇ ਚਲਾਈ ਦੂਸਰੇ ਉੱਪਰ ਗੋਲੀ
ਜਖਮੀ ਨੂੰ ਸਿਵਿਲ ਹਸਪਤਾਲ ਚ ਕਰਵਾਇਆ ਭਰਤੀ
ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਫਿਰੋਜ਼ਪੁਰ ਦੇ ਗਣੇਸ਼ ਕਲੋਨੀ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਗਣੇਸ਼ ਕਲੋਨੀ ਵਿੱਚ ਪੜੋਸ ਵਿੱਚ ਰਹਿੰਦੇ ਰਮੇਸ਼ ਦਾ ਆਪਣੇ ਹੀ ਪੜੋਸੀ ਨਾਲ ਕੁੱਤੇ ਖੁੱਲੇ ਛੱਡਣ ਨੂੰ ਲੈ ਕੇ ਵਿਵਾਦ ਹੋਇਆ ਮਾਮਲਾ ਇਨਾ ਭੜਕ ਗਿਆ ਕਿ ਦੋਨਾਂ ਧਿਰਾਂ ਵੱਲੋਂ ਨੌਬਤ ਕੁੱਟਮਾਰ ਤੇ ਆ ਗਈ ਅਤੇ ਗੁੱਸੇ ਵਿੱਚ ਆਏ ਰਮੇਸ਼ ਦੇ ਪੜੋਸੀ ਨੇ ਆਪਣੀ ਪਿਸਟਲ ਨਾਲ ਉਸਦੇ ਭਰਾ ਤੇ ਫਾਇਰ ਕਰ ਦਿੱਤਾ ਜੋ ਕਿ ਉਸਦੀ ਬਾਂਹ ਵਿੱਚ ਲੱਗਾ , ਗੋਲੀ ਚਲਾਉਣ ਤੋਂ ਬਾਅਦ ਆਰੋਪੀ ਮੌਕੇ ਤੋਂ ਫਰਾਰ ਹੋ ਗਏ , ਅਤੇ ਜ਼ਖਮੀ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਹੈ।

ਉੱਥੇ ਹੀ ਪੁਲਿਸ ਵੱਲੋਂ ਜ਼ਖਮੀ ਦੇ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ। ਅਤੇ ਪੁਲਿਸ ਇਲਾਜ ਤੋਂ ਬਾਅਦ ਜ਼ਖਮੀ ਦੇ ਬਿਆਨ ਤੇ ਮੁਕਦਮਾ ਦਰਜ ਕਰਕੇ ਆਰੋਪੀਆਂ ਨੂੰ ਜਲਦ ਹੀ ਫੜ ਲੈਣ ਦੀ ਗੱਲ ਕਰ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਪਿੰਡ ਚ ਵੜ੍ਹਨ ਤੋਂ ਪਹਿਲਾਂ ਹੱਡੀਆਂ ਵਾਲੇ ਡਾਕਟਰ ਨਾਲ ਕਰ ਲਿਓ ਗੱਲ, ਹੋਇਆ ਐਲਾਨ

htvteam

ਆਹ ਗਲਤੀਆਂ ਕਰਕੇ ਹੀ ਵਿਆਹ ਤੋਂ ਬਾਅਦ ਕੁੱਖਾਂ ਹੋ ਜਾਂਦੀਆਂ ਨੇ ਬਾਂਝ

htvteam

ਹੁਣ ਮਾਨਸਾ ਤੋਂ ਦਿਲ-ਦਹਿਲਾਉਣ ਵਾਲੀ ਖ਼ਬਰ! 16 ਸਾਲਾ ਮੁੰਡੇ ਨੂੰ ਪੈਟਰੋਲ ਪਾ ਕੇ ਸਾੜਿਆ

admin

Leave a Comment