Htv Punjabi
Punjab

ਗਲੇਸ਼ੀਅਰ ਟੁੱਟਣ ਮਗਰੋਂ ਆਏ ਹੜ੍ਹ ਕਾਰਨ ਸਮਰਾਲਾ ਦੇ ਪਿੰਡ ਪੂਰਬਾ ਦੇ 4 ਨੌਜਵਾਨ ਲਾਪਤਾ

ਉੱਤਰਾਖੰਡ ਦੇ ਚਮੋਲੀ ‘ਚ ਐਤਵਾਰ ਨੂੰ ਗਲੇਸ਼ੀਅਰ ਟੁੱਟਣ ਮਗਰੋਂ ਆਏ ਹੜ੍ਹ ਕਾਰਨ ਸਮਰਾਲਾ ਦੇ ਪਿੰਡ ਪੂਰਬਾ ਦੇ 4 ਨੌਜਵਾਨ ਲਾਪਤਾ ਹੋ ਗਏ। ਇਸ ਪਿੰਡ ‘ਚੋਂ ਅੱਧੀ ਦਰਜਨ ਦੇ ਕਰੀਬ ਨੌਜਵਾਨ ਪਿਛਲੇ ਲੰਬੇ ਸਮੇਂ ਤੋਂ ਉਥੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਗਏ ਹੋਏ ਸਨ ।ਤੇ ਉੱਥੇ ਹੀ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਉਹਨਾਂ ਦੇ ਬੰਦਿਆਂ ਨੂੰ ਜਲਦ ਜਲਦ ਲੱਭਣ ਦੀ ਮੰਗ ਕੀਤੀ ਹੈ।

ਇਸ ਮੌਕੇ ਸ਼ਿੰਦਰ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦੇ ਚਾਰ ਵਿਅਕਤੀਆਂ ਦੇ ਵਿੱਚ ਇੱਕ ਮੇਰਾ ਪੁੱਤਰ ਵੀ ਹੈ ਜੋ ਇਸ ਘਟਨਾ ਦਾ ਸ਼ਿਕਾਰ ਹੋਇਆ ਅਤੇ ਉਹਨਾਂ ਬਾਰੇ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ । ਤੇ ਪਰਮਜੀਤ ਕੌਰ ਨੇ ਦੱਸਿਆ ਕਿ ਮੇਰੇ ਜੇਠ ਸਮੇਤ 3 ਜਾਣੇ ਨਹੀਂ ਲੱਭ ਰਹੇ ਜਿਨ੍ਹਾਂ ਚ ਕਿ ਕੁਲਬੀਰ ਸਿੰਘ (28) ਪੁੱਤਰ ਬਹਾਦਰ ਸਿੰਘ, ਸੁਖਵਿੰਦਰ ਸਿੰਘ (45) ਪੁੱਤਰ ਰਾਮ ਆਸਰਾ, ਕੇਵਲ ਸਿੰਘ (45) ਪੁੱਤਰ ਕਰਨੈਲ ਸਿੰਘ ਅਤੇ ਸੁਖਵਿੰਦਰ ਸਿੰਘ (47) ਪੁੱਤਰ ਜਵਾਲਾ ਸਿੰਘ ਲਾਪਤਾ ਦੱਸੇ ਜਾ ਰਹੇ ਹਨ।ਤੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਡੇ ਪਰਿਵਾਰਕ ਮੈਂਬਰਾਂ ਨੂੰ ਜਲਦ ਜਲਦ ਲੱਭਿਆ ਜਾਵੇ ਤੇ ਸਾਨੂੰ ਪਤਾ ਲਗਾ ਕੇ ਸਾਡੇ ਬੰਦੇ ਕਿਸ ਹਾਲਤ ਚ ਹਨ।ਇਨ੍ਹਾਂ ਦੇ ਨਾਲ ਦੇ ਸਾਥੀ ਨਾਇਬ ਸਿੰਘ ਪੁੱਤਰ ਕਰਨੈਲ ਸਿੰਘ, ਹਰਪਾਲ ਸਿੰਘ ਪੁੱਤਰ ਬਹਾਦਰ ਸਿੰਘ ਹੋਰਾਂ ਨਾਲ ਪਰਿਵਾਰਕ ਮੈਂਬਰਾਂ ਦੀ ਲਗਾਤਾਰ ਗੱਲਬਾਤ ਹੋ ਰਹੀ ਹੈ।

ਉੱਥੇ ਹੀ ਬਹਾਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇ ਮੇਰੇ 2 ਪੁੱਤਰ ਉੱਥੇ ਰੋਟੀ ਕਮਾਉਣ ਗਏ ਹੋਏ ਸੀ ਜਿਨ੍ਹਾਂ ਚ ਇਕ ਤਾਂ ਸਹੀ ਸਲਾਮਤ ਹੈ ਤੇ ਇਕ ਨਹੀਂ ਜਿਸ ਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਹੈ ।ਉੱਤਰਾਖੰਡ ਦੇ ਚਮੋਲੀ ‘ਚ ਐਤਵਾਰ ਨੂੰ ਗਲੇਸ਼ੀਅਰ ਟੁੱਟਣ ਮਗਰੋਂ ਆਏ ਹੜ੍ਹ ਕਾਰਨ ਸਮਰਾਲਾ ਦੇ ਪਿੰਡ ਪੂਰਬਾ ਦੇ 4 ਨੌਜਵਾਨ ਲਾਪਤਾ ਹੋ ਗਏ। ਇਸ ਪਿੰਡ ‘ਚੋਂ ਅੱਧੀ ਦਰਜਨ ਦੇ ਕਰੀਬ ਨੌਜਵਾਨ ਪਿਛਲੇ ਲੰਬੇ ਸਮੇਂ ਤੋਂ ਉਥੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਗਏ ਹੋਏ ਸਨ ।ਤੇ ਉੱਥੇ ਹੀ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਉਹਨਾਂ ਦੇ ਬੰਦਿਆਂ ਨੂੰ ਜਲਦ ਜਲਦ ਲੱਭਣ ਦੀ ਮੰਗ ਕੀਤੀ ਹੈ।

ਇਸ ਮੌਕੇ ਸ਼ਿੰਦਰ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦੇ ਚਾਰ ਵਿਅਕਤੀਆਂ ਦੇ ਵਿੱਚ ਇੱਕ ਮੇਰਾ ਪੁੱਤਰ ਵੀ ਹੈ ਜੋ ਇਸ ਘਟਨਾ ਦਾ ਸ਼ਿਕਾਰ ਹੋਇਆ ਅਤੇ ਉਹਨਾਂ ਬਾਰੇ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ । ਤੇ ਪਰਮਜੀਤ ਕੌਰ ਨੇ ਦੱਸਿਆ ਕਿ ਮੇਰੇ ਜੇਠ ਸਮੇਤ 3 ਜਾਣੇ ਨਹੀਂ ਲੱਭ ਰਹੇ ਜਿਨ੍ਹਾਂ ਚ ਕਿ ਕੁਲਬੀਰ ਸਿੰਘ (28) ਪੁੱਤਰ ਬਹਾਦਰ ਸਿੰਘ, ਸੁਖਵਿੰਦਰ ਸਿੰਘ (45) ਪੁੱਤਰ ਰਾਮ ਆਸਰਾ, ਕੇਵਲ ਸਿੰਘ (45) ਪੁੱਤਰ ਕਰਨੈਲ ਸਿੰਘ ਅਤੇ ਸੁਖਵਿੰਦਰ ਸਿੰਘ (47) ਪੁੱਤਰ ਜਵਾਲਾ ਸਿੰਘ ਲਾਪਤਾ ਦੱਸੇ ਜਾ ਰਹੇ ਹਨ।ਤੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਡੇ ਪਰਿਵਾਰਕ ਮੈਂਬਰਾਂ ਨੂੰ ਜਲਦ ਜਲਦ ਲੱਭਿਆ ਜਾਵੇ ਤੇ ਸਾਨੂੰ ਪਤਾ ਲਗਾ ਕੇ ਸਾਡੇ ਬੰਦੇ ਕਿਸ ਹਾਲਤ ਚ ਹਨ।ਇਨ੍ਹਾਂ ਦੇ ਨਾਲ ਦੇ ਸਾਥੀ ਨਾਇਬ ਸਿੰਘ ਪੁੱਤਰ ਕਰਨੈਲ ਸਿੰਘ, ਹਰਪਾਲ ਸਿੰਘ ਪੁੱਤਰ ਬਹਾਦਰ ਸਿੰਘ ਹੋਰਾਂ ਨਾਲ ਪਰਿਵਾਰਕ ਮੈਂਬਰਾਂ ਦੀ ਲਗਾਤਾਰ ਗੱਲਬਾਤ ਹੋ ਰਹੀ ਹੈ।

ਉੱਥੇ ਹੀ ਬਹਾਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇ ਮੇਰੇ 2 ਪੁੱਤਰ ਉੱਥੇ ਰੋਟੀ ਕਮਾਉਣ ਗਏ ਹੋਏ ਸੀ ਜਿਨ੍ਹਾਂ ਚ ਇਕ ਤਾਂ ਸਹੀ ਸਲਾਮਤ ਹੈ ਤੇ ਇਕ ਨਹੀਂ ਜਿਸ ਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਹੈ ।

Related posts

ਸ਼ੰਭੂ ਬਾਰਡਰ ਤੇ ਕਿਸਾਨਾਂ ਲਈ ਆਹ ਨੌਜਵਾਨ ਨੇ ਕਰਤਾ ਸਮਾਨ ਤਿਆਰ

htvteam

ਵਿਦੇਸ਼ ਜਾਣ ਵਾਲੇ ਮੁੰਡੇ ਕੁੜੀਆਂ ਨੇ ਦੇਖ ਲਈ ਆਹ ਵੀਡੀਓ ਤਾਂ ਜਹਾਜ਼ ਦੀ ਤਾਕੀ ਤੋਂ ਛੱਡ ਦਿਉਗੇ ਹੱਥ

htvteam

ਜਿਹੜੇ ਤਾਲਾਬੰਦੀ ਖੁੱਲ੍ਹਣ ਦੀ ਆਸ ਲਈ ਬੈਠੇ ਨੇ ਉਨ੍ਹਾਂ ਲਈ ਬੁਰੀ ਖ਼ਬਰ, 3 ਮਈ ਮਗਰੋਂ ਵੀ…

Htv Punjabi