Htv Punjabi
Crime Punjab Video

ਗੁਰੂ ਦੀ ਸਿੰਘਣੀ ਨੇ ਖੜਕਾਏ ਪੁਲਿਸੀਏ, ਦੇਖੋ ਕੀ ਕੀਤੀ ਹਰਕਤ

ਮਹਿਲਾ ਨੇ ਨਸ਼ਾ ਤਸਕਰਾਂ ਖਿਲਾਫ ਚੁੱਕੀ ਸੀ ਆਵਾਜ਼

ਪੀੜਤ ਮਹਿਲਾ ਨੇ ਪੁਲਿਸ ਤੇ ਲਗਾਏ ਗੰਭੀਰ ਇਲਜ਼ਾਮ
ਕਿਹਾ ਉਸਦੀ ਪਹਿਚਾਣ ਕੀਤੀ ਗਈ ਉਜ਼ਾਗਰ
ਅਧਿਕਾਰੀਆਂ ਤੇ ਕਾਰਵਾਈ ਦੀ ਕੀਤੀ ਮੰਗ
ਬਠਿੰਡਾ ਦੇ ਵਿੱਚ ਬੀਬੀ ਕਮਲਜੀਤ ਕੌਰ ਖਾਲਸਾ ਦੇ ਵੱਲੋਂ ਪੁਲਿਸ ਮੁਲਾਜ਼ਮਾ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਕਿ ਉਸ ਨੇ ਜਿਹੜੇ ਕਿ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਸੀ ਪਰ ਥਾਣੇ ਦੇ ਐਸਐਚਓ ਦੇ ਵੱਲੋਂ ਉਸਦਾ ਨਾਮ ਉਜਾਗਰ ਕੀਤਾ ਗਿਆ। ਅਤੇ ਹੁਣ ਉਹ ਬੀਬੀ ਨੇ ਮੰਗ ਕੀਤੀ ਹੈ ਕਿ ਅਜਿਹੇ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਹੋਣੀ ਚਾਹੀਦੀ

ਦੂਜੇ ਪਾਸੇ ਇਸ ਬੀਬੀ ਦੇ ਹੱਕ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਆਗੂ ਆਏ ਜਿਨਾਂ ਦਾ ਕਹਿਣਾ ਕਿ ਅਸੀਂ ਇਸ ਬੀਬੀ ਦੇ ਨਾਲ ਹਾਂ। ਜੇਕਰ ਇਸ ਪੂਰੇ ਮਾਂ ਨੂੰ ਲੈ ਕੇ ਪੁਲਿਸ ਅਫਸਰਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਆਓ ਸੁਣਦੇ ਹਾਂ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਾਪਿਆਂ ਦੀ ਵਧੀ ਚਿੰਤਾ, ਸਿੱਖਿਆ ਮੰਤਰੀ ਦਾ ਵੱਡਾ ਫੈਸਲਾ !

htvteam

ਪੰਚਾਇਤ ਸਕੱਤਰ ‘ਤੇ ਲੱਗੇ ਗੰਭੀਰ ਇਲਜ਼ਾਮ

htvteam

ਸਾਲੀ ਦੀ ਅੱਖ ‘ਤੇ ਚੜ੍ਹਿਆ ਭਾਂਡਿਆਂ ਵਾਲਾ ਜੀਜਾ

htvteam

Leave a Comment