ਗੁਰੂ ਨਾਨਕ ਦੇਵ ਜੀ ਬਾਰੇ ਭੱਦੀ ਸ਼ਬਦਾਵਲੀ ਵਰਤਣ ਕਰਕੇ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ ਅਤੇ ਦੋਸ਼ੀ ਦੀ ਗਿਰਫਤਾਰੀ ਦੀ ਮੰਗ ਵੀ ਉੱਠ ਰਹੀ ਸੀ| ਗੁਰੂ ਨਾਨਕ ਦੇਵ ਜੀ ਬਾਰੇ ਭੱਦੀ ਸ਼ਬਦਾਵਲੀ ਵਰਤਣ ਵਾਲਾ ਪੁਲਿਸ ਨੇ ਦਬੋਚਿਆ| ਕਾਫੀ ਦੇਰ ਤੋਂ ਪੁਲਿਸ ਅਨਿਲ ਅਰੋੜਾ ਦੀ ਭਾਲ ਕਰ ਰਹੀ ਸੀ ਜੋ ਕੇ ਗੁਰੂ ਨਾਨਕ ਦੇਵ ਜੀ ਬਾਰੇ ਭੱਦੀ ਸ਼ਬਦਾਵਲੀ ਬੋਲਣ ਕਰਕੇ ਲੋੜੀਂਦਾ ਸੀ| ਅੱਜ ਆਖਿਰਕਾਰ ਪੁਲਿਸ ਨੂੰ ਉਸ ਸਮੇ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਅਨਿਲ ਅਰੋੜਾ ਨੂੰ ਚੰਡੀਗੜ੍ਹ ਜਾ ਕੇ ਦਬੋਚਿਆ|