Htv Punjabi
Punjab Video

ਲੁਟੇਰਿਆਂ ਵੱਲੋਂ ਸ਼ਰੇਆਮ ਚਲਾਈਆਂ ਗਈਆਂ ਗੋਲੀਆਂ; ਸੀਸੀਟੀਵੀ ਵਿਚ ਕੈਦ ਹੋਈ ਸਾਰੀ ਘਟਨਾ

ਮਮਲ ਹੀ ਬਟਾਲਾ ਦਾ, ਜਿੱਥੇ ਹਾਥੀ ਗੇਟ ਇਲਾਕੇ ਵਿਚ ਸਤਿਗੁਰੂ ਪ੍ਰਾਪਰਟੀ ਅਡਵਾਈਜ਼ਰ ਨਾਂ ਹੇਠ ਛੱਜੂ ਰਾਮ ਨਾਂ ਦਾ ਵਿਅਕਤੀ ਆਪਣੇ ਪੁੱਤਰ ਮੁਨੀਸ਼ ਨਾਲ ਪ੍ਰਾਪਰਟੀ ਦਾ ਕੰਮ ਕਰਦਾ ਹੈ | ਕੁੱਝ ਦਿਨ ਪਹਿਲਾਂ ਮੁਨੀਸ਼ ਨੂੰ ਵਿਦੇਸ਼ ਦੇ ਨੰਬਰ ਤੋਂ ਅਨਜਾਣ ਵਿਅਕਤੀ ਦਾ ਫੋਨ ਆਉਂਦਾ ਹੈ ਜੋ ਉਸਤੋਂ ਨਾਜਾਇਜ਼ ਮੰਗ ਕਰਦਾ ਹੈ | ਮੁਨੀਸ਼ ਇਸਦੀ ਸ਼ਿਕਾਇਤ ਐੱਸਐੱਸਪੀ ਸਾਹਿਬ ਨੂੰ ਕਰਦਾ ਹੈ |
ਅੱਜ ਸ਼ਾਮੀ ਛੱਜੂ ਰਾਮ ਦੁਕਾਨ ਤੇ ਆਪਣੇ ਦੋ ਮੁਲਾਜਮ ਛੱਡ ਕੇ ਰੋਟੀ ਖਾਣ ਚਲਾ ਜਾਂਦਾ ਹੈ | ਇਸਦੇ ਜਾਣ ਤੋਂ ਬਾਅਦ ਦੋ ਅਨਜਾਣ ਦੋਸ਼ੀ ਸ਼ਰੇਆਮ ਗੋਲੀਆਂ ਚਲਾ ਕੇ ਮੋਟਰਸਾਈਕਲ ਤੇ ਫਰਾਰ ਹੋ ਜਾਂਦੇ ਨੇ |

Related posts

“ਆਪ” ਦੀ ਜਿੱਤ ਦੇ ਸਿੱਧੂ ਨੇ ਖੋਲ੍ਹੇ ਅਸਲੀ ਪੱਤੇ; ਭਗਵੰਤ ਮਾਨ ਨੂੰ ਕਹਿ ਦਿੱਤੀ ਵੱਡੀ ਗੱਲ

htvteam

ਕਿਸਾਨਾਂ ਲਈ ਆਈ ਮਾੜੀ ਖ਼ਬਰ, ਖੜ੍ਹੀ ਕਣਕ ਚ ਆਇਆ ਹੜ੍ਹ ?

htvteam

ਪ੍ਰੈਗਨੈਂਟ ਜਨਾਨੀ ਨਾਲ ਕਾਰ ‘ਚ ਆਹ ਕੀ ਹੋਇਆ

htvteam