ਗੁਲਾਬੀ ਸੂਟ ਪਾ ਕੇ ਫਰਸ਼ ਦੇ ਉੱਤੇ ਪੋਚਾ ਲਗਾ ਰਹੀ ਮਹਿਲਾ ਜੋ ਕਿ ਸਫਾਈ ਕਰਮਚਾਰੀ,, ਜਿਸ ਥਾਂ ਨੂੰ ਇਹ ਸਾਫ ਕਰ ਰਹੀ ਹੈ ਇਸ ਥਾਂ ਦੇ ਉੱਤੇ ਬੱਚਾ ਹੋਇਆ,, ਤੁਸੀਂ ਸੋਚਦੇ ਹੋਵੋਗੇ ਕਿ ਇਹ ਮਾਮਲਾ ਕੀ ਹ ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਔਰਤ ਨੇ ਹਸਪਤਾਲ ਦੇ ਬਰਾਮਦੇ ਦੇ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ ਉਸ ਸਮੇਂ ਕੋਈ ਵੀ ਡਾਕਟਰ ਉੱਥੇ ਮੌਜੂਦ ਨਹੀਂ ਸੀ ਔਰਤ ਦਰਦ ਨਾਲ ਬਹੁਤ ਦੁਖੀ ਸੀ ਜਿਸਦੇ ਚਲਦੇ ਉਸ ਨੇ ਆਪਣੇ ਬੱਚੇ ਨੂੰ ਹਸਪਤਾਲ ਦੇ ਰਸਤੇ ਦੇ ਵਿੱਚ ਹੀ ਆਪਣੇ ਬੱਚੇ ਨੂੰ ਜਨਮ ਦੇ ਦਿੱਤਾ। ਉੱਥੇ ਹੀ ਜਦੋਂ ਇਸ ਗੱਲ ਦਾ ਪਤਾ ਡਾਕਟਰਾਂ ਨੇ ਲੱਗਾ ਤੇ ਡਾਕਟਰ ਭੱਜੇ ਆਏ ਸੀ ਉਹਨਾਂ ਨੇ ਉਸ ਔਰਤ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਜਿੱਥੇ ਉਸਦਾ ਬੱਚਾ ਤੇ ਉਹ ਦੋਵੇਂ ਇਲਾਜ ਕਰਵਾ ਰਹੇ ਹਨ, ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕੀਤੀ,,,,,,,,
ਸੋ ਦੱਸ ਦਈਏ ਕਿ ਗਰਭਵਤੀ ਮਹਿਲਾ ਨੂੰ ਡਾਕਟਰਾਂ ਦੇ ਵੱਲੋਂ ਤਾਂ ਤਰੀਕ ਦਿੱਤੀ ਗਈ ਸੀ ਪਰ ਤਰੀਕ ਤੋਂ ਪਹਿਲਾਂ ਹੀ ਉਸਦੇ ਬੱਚਾ ਹੋ ਗਿਆ ਜੋ ਕਿ ਹਸਪਤਾਲ ਦੇ ਕਮਰੇ ਤੋਂ ਪਹੁੰਚੋ ਤੋਂ ਪਹਿਲਾਂ ਹੀ ਜਨਮ ਦੇ ਦਿੱਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..