ਮਾਮਲਾ ਹੈ ਪਠਾਨਕੋਟ ਦਾ, ਜਿੱਥੇ ਦੇ ਢਾਂਗੂ ਰੋਡ ‘ਤੇ ਮੌਜ਼ੂਦ ਇੱਕ ਨੈਸ਼ਨਲਾਈਜ਼ਡ ਬੈਂਕ ‘ਚ ਇੱਕ ਨੌਜਵਾਨ ਖਾਤਾ ਖੁਲਵਾਉਣ ਆਉਂਦੇ | ਤੇ ਆਪਣੇ ਸਾਰੇ ਦਸਤਾਵੇਜ਼ ਬੈਂਕ ਅਧਿਕਾਰੀ ਨੂੰ ਦਿੰਦੇ |
ਬੈਂਕ ਅਧਿਕਾਰੀ ਜਿਵੇਂ ਹੀ ਕੇ. ਵਾਈ. ਸੀ. ਕਰਨ ਲਈ ਦਸਤਾਵੇਜ਼ ਦੇਖਦੈ ਉਸਦੇ ਸਾਹ ਸੁੱਕ ਜਾਂਦੇ ਨੇ | ਫੇਰ ਜਿਵੇਂ ਹੀ ਬੈਂਕ ਅਧਿਕਾਰੀ ਤੁਰੰਤ ਇਸਦੀ ਸੂਚਨਾ ਬੈਂਕ ਮੈਨੇਜਰ ਨੂੰ ਦੇਣ ਲਈ ਉੱਠਦੇ, ਸ਼ੱਕ ਪੈਣ ਤੇ ਨੌਵਜਾਨ ਬੈਂਕ ‘ਚੋਂ ਖਿਸਕ ਜਾਂਦੈ | ਦੇਖੋ ਵੀਡੀਓ : –
