Htv Punjabi
Pakistan Punjab Video

ਦੇਖੋ ਲਾਹੌਰ ਦੀ ਕੁੜੀ ਇਸ਼ਕ ‘ਚ ਕਿਵੇਂ ਟੱਪ ਆਈ ਬਾਰਡਰ

ਪਿਛਲੇ 5 ਸਾਲ ਤੋਂ ਇਹ ਦੋਵੇਂ ਪ੍ਰੇਮੀ ਵੀਡੀਓ ਕਾਲ ਰਾਹੀਂ ਹੀ ਗੱਲ ਬਾਤ ਕਰ ਰਹੇ ਸਨ | ਗੱਲ ਸਿਰਫ ਏਨੀ ਹਨ ਨਹੀਂ ਹੈ, ਅਸਲ ‘ਚ ਇਹ ਕੁੜੀ ਭਾਰਤ ਦੀ ਨਹੀਂ ਬਲਕਿ ਪਾਕਿਸਤਾਨ ਦੀ ਹੈ ਜੋ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਦੇ ਚਲਦਿਆਂ 45 ਦਿਨਾਂ ਦਾ ਵੀਜ਼ਾ ਲੈ ਭਾਰਤ ਪਹੁੰਚੀ ਹੈ |
ਮਾਮਲਾ ਹੈ ਜਲੰਧਰ ਦਾ, ਜਿੱਥੇ ਦੇ ਰਹਿਣ ਵਾਲੇ ਕਮਲ ਕਲਿਆਣ ਨਾਂ ਦੇ ਨੌਜਵਾਨ ਅਤੇ ਲਾਹੌਰ ਦੀ ਰਹਿਣ ਵਾਲੀ ਖੂਬਸੂਰਤ ਸ਼ੁਮਾਇਲਾ ਦਾ ਪਿਆਰ ਕਿਵੇਂ ਪ੍ਰਵਾਨ ਚੜ੍ਹਿਆ ਅਤੇ ਉਹ ਕਿਵੇਂ ਜਲੰਧਰ ਪਹੁੰਚੀ | ਪੂਰੀ ਖ਼ਬਰ ਲਈ ਦੇਖੋ ਵੀਡੀਓ : –

Related posts

ਦਿਵਾਲੀ ਤੋਂ ਪਹਿਲਾਂ ਆਹ ਦੇਖੋ ਗੁਰੂ ਦੀ ਨਗਰੀ ‘ਚ ਕੀ ਹੋਇਆ

htvteam

20 ਰੁਪਏ ਲਾਓ ਪੇਟ ਦੀਆਂ 200 ਬਿਮਾਰੀਆਂ ਮਿੱਠੇ ਸੋਡੇ ਨਾਲ ਭਜਾਓ

htvteam

2 ਜਵਾਕਾਂ ਦੀ ਮਾਂ ਨੇ ਭਰਾ ਬਣਾਕੇ ਚੜ੍ਹਦੀ ਉਮਰ ਦੇ ਮੁੰਡੇ ਨਾਲ ਬਣਾਏ ਸ਼ਰੀਰਿਕ ਸਬੰਧ ? ਪਰ ਜਦੋਂ ਘਰਦੇ ਕਰਨ ਲੱਗੇ ਮੁੰਡੇ ਦਾ ਵਿਆਹ,ਤਾਂ ਪਾ ਲਈ ਭਸੂੜੀ live,

Htv Punjabi