Htv Punjabi
Punjab Video

ਦੇਖੋ ਕਿਹੜੀ ਹਾਲਤ ‘ਚ ਮਿਲਿਆ ਕੱਚੀ ਉਮਰ ਦਾ ਮੁੰਡਾ

ਇਹ ਦਰਦਨਾਕ ਮਾਮਲਾ ਹੈ ਫਰੀਦਕੋਟ ਦੇ ਪਿੰਡ ਬੇਗੁਵਾਲਾ ਦਾ, ਜਿੱਥੇ ਦਾ ਰਹਿਣ ਵਾਲਾ ਮਜ਼ਦੂਰ ਪਰਿਵਾਰ ਦਾ 16 ਸਾਲ ਦਾ ਮੁੰਡਾ ਸ਼ਨੀ ਜੋ ਕਿ ਦਸਵੀਂ ਦੀ ਪੜ੍ਹਾਈ ਵਿੱਚੋਂ ਹੀ ਛੱਡ ਆਪਣੇ ਪਿਤਾ ਨਾਲ ਖੇਤਾਂ ‘ਚ ਦਿਹਾੜੀ ਲਗਾਉਣ ਜਾਂਦਾ ਸੀ | ਬੀਤੇ ਦਿਨੀ ਪਿੰਡ ਦੇ ਇਹਨਾਂ ਦੋ ਨੌਜਵਾਨਾਂ ਦੇ ਚੱਕ ‘ਚ ਆ ਕੇ ਬੰਦ ਕਮਰੇ ‘ਚ ਇਹਨਾਂ ਨਾਲ ਰਲ਼ ਇਸਨੇ ਜੋ ਪੁੱਠਾ ਪੰਗਾ ਲਿਆ ਜਿਸ ਕਰਕੇ ਇਹ ਦੋਵੇਂ ਜਣੇ ਇਸਨੂੰ ਮ੍ਰਿਤ ਹਾਲਤ ‘ਚ ਘਰ ‘ਚ ਛੱਡ ਤੁਰਦੇ ਬਣੇ |

Related posts

ਢਾਈ ਸਾਲ ਦੇ ਮਾਸੂਮ ਨੂੰ ਬੈਡ ਬਾਕਸ ਵਿੱਚ ਬੰਦ ਕਰ ਪ੍ਰੇਮੀ ਨਾਲ ਭੱਜੀ ਮਾਂ, ਬੱਚੇ ਦੀ ਮੌਤ

Htv Punjabi

ਆਹ ਦੇਖਲੋ ਨੌਜਵਾਨ ਮੁੰਡਾ ਕਮਰੇ ਚ ਕੀ ਰਿਹਾ ਸੀ ?

htvteam

ਜੀਜੇ ਦੀ ਬੇਗਾਨੀ ਜਨਾਨੀ ਦੇਖ ਖ਼ਰਾਬ ਹੋਈ ਨੀਅਤ, ਫਿਰ ਸਾਲ਼ੇ ਨੇ ਕਰਤਾ ਆਹ ਕੰਮ

htvteam