ਮਾਮਲਾ ਪਟਿਆਲਾ ਦੇ ਨਾਭਾ ਦਾ ਹੈ, ਜਿੱਥੇ ਦੇ ਪਾਸ਼ ਇਲਾਕੇ ਮਾਡਲ ਰੋਡ ਦਾ ਰਹਿਣ ਵਾਲਾ 34 ਸਾਲ ਦਾ ਗਗਨਦੀਪ ਸਿੰਘ ਭੁੱਲਰ ਪੁਲਿਸ ਮਹਿਕਮੇ ‘ਚ ਬਤੌਰ ਡੀਐਸਪੀ ਸੇਵਾਵਾਂ ਨਿਭਾ ਰਿਹਾ ਸੀ ਅਤੇ ਐਸਓਜੀ ਵਿੰਗ ਪਟਿਆਲਾ ਵਿਖੇ ਤਾਇਨਾਤ ਸੀ |
ਲੰਘੀ ਰਾਤ ਜਿਸ ਵੇਲੇ ਗਗਨਦੀਪ ਘਰ ‘ਚ ਇਕੱਲਾ ਸੀ ਤਾਂ ਭੇਦਭਰੇ ਹਾਲਤਾਂ ‘ਚ ਉਸ ਨਾਲ ਜੋ ਕੁੱਝ ਵਾਪਰਿਆ ਉਹ ਬੇਹੱਦ ਮੰਦਭਾਗਾ ਸੀ |
previous post