Htv Punjabi
Punjab Video

ਬਿਜਲੀ ਵਾਲੇ ਮਿਸਤਰੀ ‘ਚ ਆਈ ਅਜੀਬ ਸ਼ਕਤੀ; ਦੇਖੋ ਵੀਡੀਓ

ਖੰਨਾ ਦੇ ਲਲਹੇੜੀ ਦਾ ਇਹ ਸਰਕਾਰੀ ਸਕੂਲ ਹੈ ਜਿੱਥੇ ਪਖਾਨਾ ਬਣਾਉਣ ਨੂੰ ਲੈ ਕੇ 30 ਫੁੱਟ ਦੇ ਕਰੀਬ ਡੂੰਘੀ ਖੂਹੀ ਖੋਦੀ ਗਈ ਸੀ | ਇਸ ਸਕੂਲ ‘ਚ ਤੀਜੀ ਜਮਾਤ ‘ਚ ਪੜ੍ਹਨ ਵਾਲਾ ਜਗਸੀਰ ਸਿੰਘ ਨਾਂ ਦਾ ਬੱਚਾ ਖੇਡਦੇ ਖੇਡਦੇ ਇਸ ਖੂਹੀ ‘ਚ ਜਾ ਡਿੱਗਦੈ | ਸੂਚਨਾ ਮਿਲਣ ‘ਤੇ ਇਲੈਕਟ੍ਰਿਸ਼ੀਅਨ ਬਲਵਿੰਦਰ ਸਿੰਘ ਬੱਚੇ ਨੂੰ ਬਚਾਉਣ ਲਈ ਖੂਹੀ ‘ਚ ਵੜ ਜਦ ਬੱਚੇ ਨੂੰ ਬਾਹਰ ਕੱਢਣ ਲੱਗਦੈ ਤਾਂ ਫਿਰ ਜੋ ਕੁੱਝ ਹੁੰਦੈ ਸੋਚ ਕੇ ਵੀ ਡਰ ਲੱਗਣ ਲੱਗ ਜਾਂਦੈ |

Related posts

ਦੇਖੋ ਇਹਨਾਂ ਸਕੇ ਭਰਾਵਾਂ ਦੀ ਗੰਦੀ ਕਰਤੂਤ; ਚਿੱਟੇ ਦਿਨ ਕਰਨਾ ਚਾਹੁੰਦੇ ਸਨ ਕਾਲਾ ਕੰਮ

htvteam

ਆਹ ਦੋ ਮੁੰਡਿਆਂ ਦੀ ਬੰਦੇ ਨੂੰ ਦੇਖ ਕੇ ਵਿਗੜੀ ਨੀਅਤ

htvteam

ਆਹ ਬੰਦਾ ਭੋਲੇ ਭਾਲੇ ਲੋਕਾਂ ਅਤੇ ਬੱਚਿਆਂ ਨਾਲ ਮਾਰਦਾ ਸੀ ਵੱਡੀਆਂ-ਵੱਡੀਆਂ ਠੱਗੀਆਂ

htvteam

Leave a Comment