Htv Punjabi
Punjab Video

ਗ੍ਰੰਥੀ ਨੇ ਨਾਬਾਲਗ ਸਕੀਆਂ ਭੈਣਾਂ ਨੂੰ ਕਮਰੇ ‘ਚ ਲਿਜਾਕੇ ਦੇਖੋ ਕੀ ਕੀਤਾ

ਹਵਸ ਦੇ ਦਰਿੰਦੇ ਆਪਣੀ ਹਵਸ ਨੂੰ ਮਿਟਾਉਣ ਦੇ ਵਾਸਤੇ ਕਿਸੇ ਵੀ ਹੱਦ ਤੱਕ ਡਿੱਗ ਜਾਂਦੇ ਨੇ,, ਤੇ ਕਿਸੇ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਹੋਏ ਨਾਬਾਲਿਕ ਬੱਚਿਆਂ ਨੂੰ ਵੀ ਨਹੀਂ ਬਖਸ਼ਦੇ,,, ਅਜਿਹਾ ਹੀ ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲਾ ਮਾਮਲਾ ਸੁਲਤਾਨਪੁਰ ਇਲਾਕੇ ਦੇ ਬਾਊਪੁਰ ਪਿੰਡ ਤੋਂ ਸਾਹਮਣੇ ਆਇਆ,, ਜਿੱਥੇ ਇਕ ਗ੍ਰੰਥੀ ਵੱਲੋਂ ਦੋ ਸਕੀਆਂ ਨਾਬਾਲਗ ਭੈਣਾਂ ਨੂੰ ਹੜ੍ਹਾਂ ਦਾ ਮੁਆਵਜ਼ਾ ਦਿਵਾਉਣ ਬਹਾਨੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਦਾ ਰਿਹਾ। ਇਹ ਗ੍ਰੰਥੀ ਦੋਹਾਂ ਭੈਣਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅੱਪਲੋਡ ਕਰਨ ਦਾ ਡਰਾਵਾ ਦੇ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ।28 ਸਾਲਾ ਗ੍ਰੰਥੀ ਪ੍ਰਗਟ ਸਿੰਘ ਦਾ ਉਨ੍ਹਾਂ ਦੇ ਘਰ ਕਾਫ਼ੀ ਆਉਣਾ-ਜਾਣਾ ਸੀ। ਜੁਲਾਈ ਮਹੀਨੇ ਪਿੰਡ ਵਿੱਚ ਹੜ੍ਹ ਆਉਣ ਦੇ ਬਾਅਦ ਤੋਂ ਉਕਤ ਗ੍ਰੰਥੀ ਕਹਿੰਦਾ ਸੀ ਕਿ ਸਰਕਾਰ ਵੱਲੋਂ ਲੜਕੀਆਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਣੀ ਹੈ। ਮੁਆਵਜ਼ਾ ਦਿਵਾਉਣ ਦਾ ਬਹਾਨਾ ਬਣਾ ਕੇ ਗ੍ਰੰਥੀ ਉਸ ਦੀਆਂ ਲੜਕੀਆਂ ਨੂੰ ਸੁਲਤਾਨਪੁਰ ਲੋਧੀ ਸੱਦ ਲੈਂਦਾ ਸੀ। ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ,,,,,,,,

ਦੱਸ ਦਈਏ ਕਿ ਦੋਸ਼ੀ ਫਾਰਮਾ ਤੇ ਸਾਈਨ ਕਰਾਉਣ ਦੇ ਬਹਾਨੇ ਦੇ ਨਾਲ ਇਹਨਾਂ ਲੜਕੀਆਂ ਨੂੰ ਬੁਲਾਉਂਦਾ ਸੀ ਤੇ ਕਮਰੇ ਦੇ ਵਿੱਚ ਲਿਜਾ ਕੇ ਇਹਨਾਂ ਦੇ ਨਾਲ ਧੱਕਾ ਕਰਦਾ ਸੀ। ਬੱਚਿਆਂ ਦੀ ਮਾਂ ਨੇ ਪੁਲਿਸ ਨੂੰ ਇਸਦੀ ਸ਼ਿਕਾਇ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਬਾਹਰ ਮੁੰ ਡੇ ਨਾਲ ਲੜਾ ਰਹੀ ਸੀ ਇਸ਼ਕ, ਪਿਆ ਪੰਗਾ

htvteam

ਬੰਡਾਲਾ ਐਚ.ਡੀ.ਐਫ.ਸੀ. ਬੈਂਕ ਵਿਚ ਨਕਾਬਪੋਸ਼ ਲੁਟੇਰਿਆਂ ਵੱਲੋਂ ਵੱਲੋਂ ਹਥਿਆਰਾਂ ਦੀ ਨੋਕ ਤੇ 5 ਤੋਂ 6ਲੱਖ ਰੁਪਏ ਦੀ ਲੁੱਟ

Htv Punjabi

ਗੁਜਰਾਤ ਗੈਸ ਵਲੌ ਵਿਛਾਈ ਗੈਸ ਪਾਈਪ ਲਾਇਨ ਨੂੰ ਲੈ ਕੇ ਰੌਸ਼ ਪ੍ਰਦਰਸ਼ਨ

htvteam

Leave a Comment