Htv Punjabi
Punjab

ਬੰਡਾਲਾ ਐਚ.ਡੀ.ਐਫ.ਸੀ. ਬੈਂਕ ਵਿਚ ਨਕਾਬਪੋਸ਼ ਲੁਟੇਰਿਆਂ ਵੱਲੋਂ ਵੱਲੋਂ ਹਥਿਆਰਾਂ ਦੀ ਨੋਕ ਤੇ 5 ਤੋਂ 6ਲੱਖ ਰੁਪਏ ਦੀ ਲੁੱਟ

ਅਮ੍ਰਿਤਸਰ ; ਲੁੱਟ ਦੀਆਂ ਵਾਰਦਾਤਾਂ ਹੋ ਰਿਹਾ ਹਾਂ ਵਾਧਾ ,,ਅੱਜ ਦੁਪਹਿਰ ਜੰਡਿਆਲਾ ਗੁਰੂ ਨਜਦੀਕ ਪਿੰਡ ਵਿੱਚ ਬੰਡਾਲਾ ਐਚ.ਡੀ.ਐਫ.ਸੀ. ਬੈਂਕ ਵਿਚ ਨਕਾਬਪੋਸ਼ ਲੁਟੇਰਿਆਂ ਵੱਲੋਂ ਵੱਲੋਂ ਹਥਿਆਰਾਂ ਦੀ ਨੋਕ ਤੇ 5 ਤੋਂ 6ਲੱਖ ਰੁਪਏ ਲੁੱਟਕੇ ਲੈ ਜਾਣ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।ਪੁਲਿਸ ਵੱਲੋਂ ਲੱਗੇ ਸੀ ਸੀ ਕੈਮਰੇ ਖੰਗਾਲੇ ਜਾ ਰਹੇ ਹਨ। ਪਿੰਡ ਦੇ ਲੋਕਾਂ ਨਾਲ ਗੱਲਬਾਤ ਤੋਂ ਪਤਾ ਚੱਲਿਆ ਲੁਟੇਰਿਆਂ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਡਿੰਗ ਵਾਲਾ ਡੀ.ਵੀ.ਆਰ. ਵੀ ਆਪਣੇ ਨਾਲ ਲੈ ਗਏ।ਮੋੱਕੇ ਡੀ ਐਸ ਪੀ ਗੁਰਿੰਦਰਬੀਰ ਸਿੰਘ ਅਤੇ ਐਸ ਐਚ ਓ ਰਸ਼ਪਾਲ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ। ਉਹਨਾਂ ਦੱਸਿਆ ਲੁਟੇਰਿਆਂ ਦੀ ਭਾਲ ਜਾਰੀ ਹੈ ਮਾਮਲਾ ਦਰਜ ਕਰ ਲਿਆ ਗਿਆ ਹੈ।

Related posts

ਫੋਨ ਦੀਆਂ ਗੱਲਾਂ ਬਣੀਆਂ ਮੌ/ਤ ਦਾ ਕਾਰਨ…..

htvteam

3 ਮੁੰਡਿਆਂ ਦੇ ਪਿੱਛੇ ਗਲੀ ਚ ਭੱਜੀ ਪੁਲਿਸ ?

htvteam

ਨਿਰਮਲ ਬਾਬੇ ਨੇ ਏਸ ਬੰਦੇ ‘ਤੇ ਕਰਤੀ ਕ੍ਰਿਪਾ ਹੁਣ ਜ਼ੇਲ੍ਹ ‘ਚ ਬੈਠ ਕੇ ਖਾਏਗਾ ਰੋਟੀਆਂ

Htv Punjabi

Leave a Comment