Htv Punjabi
Punjab Video

ਬਾਹਰ ਮੁੰ ਡੇ ਨਾਲ ਲੜਾ ਰਹੀ ਸੀ ਇਸ਼ਕ, ਪਿਆ ਪੰਗਾ

ਇੱਜਤ ਦੀ ਖਾਤਰ ਪਿਤਾ ਚਾਚੇ ਨੇ ਮਿਲ ਕੇ ਬਾਰਵੀਂ ਕਲਾਸ ਦੇ ਵਿੱਚ ਪੜ੍ਹਦੀ ਲੜਕੀ ਨੋ ਅਜਿਹੀ ਸਜ਼ਾ ਦਿੱਤੀ ਕਿ ਹੋਰਾਂ ਦੀਆਂ ਧੀਆਂ ਨੂੰ ਵੀ ਕੰਨ ਕਰ ਦਿੱਤੇ,,,,,,,,ਕਿਉਂਕਿ ਲੜਕੀ ਦੇ ਬਾਹਰ ਕਿਸੇ ਲੜਕੇ ਦੇ ਨਾਲ ਪ੍ਰੇਮ ਸਬੰਧ ਸੀ ਤੇ ਲੜਕੀ ਉਸ ਮੁੰਡੇ ਦੇ ਨਾਲ ਘਰੋਂ ਭੱਜ ਕੇ ਵਿਆਹ ਕਰਵਾਉਣਾ ਚਾਹੁੰਦੀ ਸੀ ਤੇ ਜਦੋਂ ਇਸ ਦੀ ਭਿਣਕ ਉਸਦੇ ਪਿਤਾ ਨੂੰ ਲੱਗੀ ਤਾਂ ਉਸਨੇ ਆਪਣੇ ਭਾਈ ਨਾਲ ਮਿਲ ਕੇ ਕੁੜੀ ਦਾ ਪਹਿਲਾ ਕਤਲ ਕੀਤਾ ਤੇ ਫਿਰ ਉਸਨੂੰ ਫਾਹੇ ਨਾਲ ਟੰਗ ਦਿੱਤਾ,,,,,,,,ਕਈ ਮਹੀਨੇ ਤਾਂ ਇਸ ਗੱਲ ਦੇ ਉੱਤੇ ਪੜਦਾ ਪਿਆ ਪਰ ਉਸ ਤੋਂ ਬਾਅਦ ਇਸ ਮਾਮਲੇ ਦਾ ਖੁਲਾਸਾ ਹੋਇਆ ਤਾਂ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਨਾਂ ਨੂੰ ਗ੍ਰਫਤਾਰ ਕਰ ਲਿਆ ਤੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ,,,,,,

ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਅਣਖ ਦੀ ਖਾਤਰ ਕਤਲ ਕੀਤਾ ਹੋਵੇ ਅਜਿਹੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੌਸਮ ਵਿਗਿਆਨੀਆਂ ਨੇ ਕਰਤੀ ਵੱਡੀ ਭਵਿੱਖਬਾਣੀ ਤੁਸੀ ਵੀ ਕਰਲੋ ਤਿਆਰੀਆਂ, ਫੇਰ ਨਾ ਕਹਿਓ ਦੱਸਿਆ ਨੀ

htvteam

ਗੁਰਵਿੰਦਰ ਬਾਬੇ ਤੇ ਹੁਣੇ ਹੁਣੇ ਹੋਇਆ ਵੱਡਾ ਐਕਸ਼ਨ

htvteam

ਹਰੇਕ ਪੰਜਾਬੀ ਨੂੰ ਲੱਗਣ ਜਾ ਰਹੇ ਨੇ ਵੱਡੇ ਵੱਡੇ ਝਟਕੇ,ਚੰਗੇ ਚੰਗਿਆਂ ਦੇ ਸੁੱਕ ਜਾਣਗੇ ਬੁੱਲ

Htv Punjabi

Leave a Comment