Htv Punjabi
Punjab Video

ਗੱਡੀ ‘ਚ ਬੈਠੀ ਇਕੱਲੀ ਜਨਾਨੀ ਨਾਲ ਦੇਖੋ ਮੁੰਡੇ ਆਹ ਕੀ ਕਰਗੇ ?

ਸਾਰੇ ਕੰਮਕਾਰ ਛੱਡ ਪਹਿਲਾਂ ਏਸ ਖਬਰ ਨੂੰ ਬਿਨ੍ਹਾਂ ਸਕਿਪ ਕੀਤੇ ਪੂਰੀ ਧਿਆਨ ਸੁਣੋ ਕਿਉਂਕਿ ਅਜਿਹਾ ਕਦੇ ਤੁਹਾਡੇ ਨਾਲ ਵੀ ਹੋ ਸਕਦਾ ਹੈ ਤਸਵੀਰਾਂ ਚ ਨਜ਼ਰ ਆ ਰਹੀ ਏਸ ਜਨਾਨੀ ਦਾ ਨਾਮ ਸਿੱਮੀ ਹੈ ਜੋ ਕੀ ਰਾਤੀ ਕਰੀਬ 6 7 ਵਜੇ ਆਪਪਣੇ ਘਰਵਾਲੇ ਗੱਡੀ ਚ ਬੈਠਕੇ ਲੁਧਿਆਣਾ ਦੇ ਮਿੱਡਾ ਚੌਂਕ ਨੇੜੇ ਬਜ਼ਾਰ ਚ ਸਮਾਨ ਲੈਣ ਗਈ ਸੀ,ਗੱਡੀ ਖੜਾਕੇ ਘਰਵਾਲਾ ਦੁਕਾਨ ਤੇ ਗਿਆ ਐਨੇ ਨੂੰ ਪਿੱਛੋਂ ਆਏ ਤਿੰਨ ਮੁੰਡੇ ਏਸ ਇਕੱਲੀ ਜਨਾਨੀ ਨੂੰ ਦੇਖ ਧੱਕੇ ਨਾਲ ਇਸਦੀ ਗੱਡੀ ਵਿੱਚ ਵੜ੍ਹ ਜਾਂਦੇ ਹਨ ਅਤੇ ਫਿਰ ਅਜਿਹੀ ਘਟੀਆ ਕਰਤੂਤ ਕਰਦੇ ਹਨ ਜਿਸਦੇ ਬਾਰੇ ਸੁਣੋਂਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ,,,,,,,

ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,ਪੁਲਿਸ ਅਧਿਕਾਰੀ ਦਾ ਕਹਿਣਾ ਕੀ ਤਿੰਨ ਮੁੰਡੇ ਚਿੱਟੇ ਰੰਗ ਦੀ ਆਈ 20 ਖੌਹਕੇ ਫਰਾਰ ਹੋਗੇ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਐ, ਪੰਜਾਬ ਚ ਸ਼ਰੇਆਮ ਲੁੱਟਾਂ ਖੋਹਾਂ ਹੋ ਰਹੀਆਂ ਹਨ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਡਗਮਗਾ ਚੁੱਕੀ ਐ ਪਰ ਪੁਲਿਸ ਪ੍ਰਸ਼ਾਸਨ ਦੀ ਕੰਨ੍ਹ ਤੇ ਜ਼ੂੰ ਤੱਕ ਨਹੀਂ ਸਰਕ ਰਹੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਦੇਸ਼ ਗਏ ਨੌਜਵਾਨਾਂ ਦੀਆਂ ਉੱਠਣ ਲੱਗੀਆਂ ਅਰਥੀਆਂ

htvteam

ਟੀਟੂ ਬਾਣੀਆਂ ਦੇਖੋ ਹੁਣ ਕਿਵੇਂ ਲੀਡਰਾਂ ਦੇ ਬਜਾਉ ਬਾਜੇ

htvteam

ਖਾਂਸੀ ਭਾਂਵੇ ਹੋਵੇ ਬਲਗਮ ਵਾਲੀ ਭਾਂਵੇ ਸੁੱਕੀ ਇਕ ਚਮਚਾ ਅੰਦਰ ਖੰਘ…

htvteam

Leave a Comment