Htv Punjabi
Punjab Video

ਗੱਭਰੂ ਮੁੰਡੇ ਨੇ ਖੇਤਾਂ ‘ਚ ਜਾ ਕੇ ਕਰ’ਤਾ ਵੱਡਾ ਕਾਰਾ; ਪਿੰਡ ਵਾਲਿਆਂ ਦੱਸੀ ਖੌਫਨਾਕ ਦਾਸਤਾਨ

ਮਾਮਲਾ ਹੈ ਜਿਲਾ ਸੰਗਰੂਰ ਦੇ ਭਵਾਨੀਗੜ੍ਹ ਦੇ ਨੇੜਲੇ ਪਿੰਡ ਬਾਸੀਅਰਖ ਦਾ, ਜਿੱਥੇ ਮਾਪਿਆਂ ਦਾ ਇਕੱਲਾ ਕਾਰਾ ਪੁੱਤ ਤੇ ਦੋ ਬੱਚਿਆਂ ਦਾ ਬਾਪ 28 ਸਾਲਾ ਸ਼ਗਨਦੀਪ ਸਿੰਘ @ ਸੈਕਟਰੀ ਖੇਤੀਬਾੜੀ ਦਾ ਕੰਮ ਕਰਦਾ ਸੀ | ਮਾੜੀ ਸੰਗਤ ‘ਚ ਸ਼ਗਨਦੀਪ ਚਿੱਟਾ ਲਾਉਣ ਦਾ ਆਦੀ ਹੋ ਗਿਆ ਸੀ | ਬੀਤੇ ਦਿਨ ਖੇਤਾਂ ‘ਚ ਕੰਮ ਕਰਨ ਤੋਂ ਬਾਅਦ ਇਹ ਮੋਟਰਸਾਈਕਲ ਲੈ ਕੇ ਕਿਤੇ ਚਲਾ ਜਾਂਦਾ ਹੈ | ਪਰਿਵਾਰ ਵਾਲੇ ਉਨੂੰ ਫੋਨ ਮਿਲਾਉਂਦੇ ਨੇ ਪਰ ਉਹ ਫੋਨ ਨਹੀਂ ਚੁੱਕਦਾ | ਫੇਰ ਪਿੰਡ ਦੇ ਮੁੰਡਿਆਂ ਨੇ ਲੱਭਦੇ ਹੋਏ ਜਦ ਖੇਤਾਂ ‘ਚ ਗਏ ਤਾਂ ਸ਼ਗਨਦੀਪ ਦਾ ਹਾਲ ਦੇਖ ਉਹਨਾਂ ਦੇ ਹੋਸ਼ ਉੱਡ ਗਏ |

Related posts

ਹੁਣੇ ਹੁਣੇ ਸੁਖਪਾਲ ਸਿੰਘ ਖਹਿਰਾ ਨਾਲ ਜੁੜੀ ਆਈ ਵੱਡੀ ਖਬਰ !

htvteam

ਅਦਾਲਤ ‘ਚੋਂ ਬਾਹਰ ਆਉਂਦੇ ਹੀ ਭਾਨਾ ਸਿੱਧੂ ਨੇ ਕੈਮਰੇ ਮੂਹਰੇ ਖੋਲ੍ਹਿਆ ਮੂੰਹ

htvteam

ਦੇਖੋ ਜਦੋਂ ਗੁਰਦੁਆਰੇ ‘ਚ ਬੈਠਕੇ ਮੌਲਵੀ ਨੇ ਪੜ੍ਹਿਆ ਕੁਰਾਨ ਸ਼ਰੀਫ

htvteam