Punjab Videoਅਮੀਰਜ਼ਾਦੀ ਕੁੜੀ ਤੇ 2 ਮੁੰਡੇ ਕਾਰ ‘ਚ ਲੈ ਰਹੇ ਸਨ ਫੁੱਲ ਨਜ਼ਾਰੇhtvteamSeptember 30, 2022 by htvteamSeptember 30, 202201100 ਗੜ੍ਹਸ਼ੰਕਰ : – ਮਾਮਲਾ ਗੜ੍ਹਸ਼ੰਕਰ ਦਾ ਹੈ, ਜਿੱਥੇ ਪੁਲਿਸ ਪਾਰਟੀ ਅੱਡਾ ਪਦਰਾਣਾ ਜੀ.ਟੀ.ਰੋਡ ਤੇ ਨਾਕਾਬੰਦੀ ਲਗਾ ਕੇ ਖੜ੍ਹੀ ਸੀ | ਇਸੇ ਦੌਰਾਨ ਹੀ ਗੜ੍ਹਸ਼ੰਕਰ ਵਾਲੀ
Punjab Videoਗੱਭਰੂ ਮੁੰਡੇ ਨੇ ਖੇਤਾਂ ‘ਚ ਜਾ ਕੇ ਕਰ’ਤਾ ਵੱਡਾ ਕਾਰਾ; ਪਿੰਡ ਵਾਲਿਆਂ ਦੱਸੀ ਖੌਫਨਾਕ ਦਾਸਤਾਨhtvteamApril 15, 2022 by htvteamApril 15, 202201033 ਮਾਮਲਾ ਹੈ ਜਿਲਾ ਸੰਗਰੂਰ ਦੇ ਭਵਾਨੀਗੜ੍ਹ ਦੇ ਨੇੜਲੇ ਪਿੰਡ ਬਾਸੀਅਰਖ ਦਾ, ਜਿੱਥੇ ਮਾਪਿਆਂ ਦਾ ਇਕੱਲਾ ਕਾਰਾ ਪੁੱਤ ਤੇ ਦੋ ਬੱਚਿਆਂ ਦਾ ਬਾਪ 28 ਸਾਲਾ ਸ਼ਗਨਦੀਪ
Punjab Videoਦੋ ਬਜ਼ੁਰਗ ਟਰੱਕ ‘ਚ ਵੜ ਦੋ ਮੁੰਡਿਆਂ ਨਾਲ ਕਰ ਰਹੇ ਸੀ ਗਲਤ ਕੰਮ; ਰੰਗੇ ਹੱਥੀਂ ਕਾਬੂhtvteamMarch 14, 2022 by htvteamMarch 14, 202201079 ਪੁਲਿਸ ਵੱਲੋਂ ਰੰਗੇ ਹੱਥੀ ਕਾਬੂ ਕੀਤੇ ਗਏ ਇਹਨਾਂ ਦੋ ਜਵਾਨ ਮੁੰਡਿਆਂ ਦੇ ਨਾਲ ਨਾਲ ਇਹਨਾਂ ਦੋ ਬਜ਼ੁਰਗਾਂ ਨੂੰ ਵੀ ਦੇਖੋ | ਇਹ ਦਿਨੇ ਦੁਪਹਿਰੀਂ ਟਰੱਕ
Punjab Videoਜਦੋਂ ਨੌਜਵਾਨ ਜਨਾਨੀ ਫੜੀ ਗਈ ਰੰਗੇ ਹੱਥੀਂ ; ਹਾਲ ਦੇਖ ਪੁਲਿਸ ਵੀ ਰਹਿ ਗਈ ਦੰਗhtvteamJanuary 21, 2022 by htvteamJanuary 21, 202201031 ਪੁਲਿਸ ਹਿਰਾਸਤ ਵਿਚ ਦਿਖਾਈ ਦੇ ਰਹੀ ਟੋਪੀ ਪਾਈ ਇਹ ਔਰਤ | ਕਾਨੂੰਨ ਨੂੰ ਟਿੱਚ ਜਾਂਦੇ ਹੋਏ ਇਹ ਅਜਿਹਾ ਭੈੜਾ ਕਰਮ ਕਰਦੀ ਸੀ ਅੱਜ ਰੰਗੇ ਹੱਥੀ
Punjab Videoਦੇਖੋ ਮੁੰਡਾ ਕਿਵੇਂ ਤਿੰਨ ਸਾਲ ਤੋਂ ਕਰ ਰਿਹਾ ਸੀ ਗ਼ਲਤ ਕੰਮ; ਕੈਮਰੇ ਮੂਹਰੇ ਰਿਸ਼ਤੇਦਾਰਾਂ ਨੇ ਕੀਤੇ ਖੌਫਨਾਕ ਖੁਲਾਸੇhtvteamJanuary 3, 2022 by htvteamJanuary 3, 20220695 ਅੱਜ ਇਸ ਔਰਤ ਦੇ ਢਿੱਡ ਨੂੰ ਜੋ ਅੱਗ ਲੱਗੀ ਹੈ, ਉਸਦਾ ਕਰਸੂਰਵਾਰ ਪਰਿਵਾਰ ਦੇ ਜੀਅ ਸਿੱਧੇ ਸਿੱਧੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਠਹਿਰਾ ਰਹੇ ਨੇ |
Punjab Videoਪਿੰਡ ‘ਚੋਂ ਨਸ਼ਾ ਖ੍ਰੀਦਣ ਆਏ ਨੌਜਵਾਨਾਂ ਨੂੰ ਪਿੰਡ ਵਾਲਿਆਂ ਨੇ ਮੌਕੇ ‘ਤੇ ਸਬਕ ਸਿਖਾਕੇ ਕੀਤਾ ਪੁਲਿਸ ਦੇ ਹਵਾਲੇhtvteamDecember 24, 2021December 24, 2021 by htvteamDecember 24, 2021December 24, 20210654 ਇਹ ਤਸਵੀਰਾਂ ਪੁਲਿਸ ਜ਼ਿਲਾ ਖੰਨਾ ਦੇ ਹਲਕਾ ਸਮਰਾਲਾ ਦੇ ਪਿੰਡ ਘੁਲਾਲ ਦੀਆਂ ਨੇ…ਤੇ ਆਪਣੇ ਹੱਥ ਨੂੰ ਵਾਰ ਵਾਰ ਦੇਖ ਰਿਹਾ ਇਹ ਉਹੀ ਨੌਜਵਾਨ ਤੇ ਉਸਦਾ
Punjab Videoਖੂਫੀਆ ਇਤਲਾਹ ਤੇ ਪੁਲਿਸ ਨੇ ਨੌਜਵਾਨ ਰੰਗੇ ਹੱਥੀਂ ਕੀਤਾ ਕਾਬੂ; ਦੇਖੋ ਮੁੰਡੇ ਦੀ ਬੋਰੀ ‘ਚੋਂ ਕੀ ਨਿਕਲਿਆhtvteamDecember 21, 2021 by htvteamDecember 21, 20210798 ਮਾਮਲਾ ਹੈ ਜ਼ਿਲ੍ਹਾ ਅੰਮ੍ਰਿਤਸਰ ਦਾ, ਜਿੱਥੇ ਅਜਨਾਲਾ ਦੇ ਫ਼ਤਿਹਗੜ੍ਹ ਚੂੜੀਆਂ ਰੋਡ ਤੇ ਰਹਿਣ ਵਾਲੇ ਸੁਰੇਸ਼ ਨੂੰ ਬਾਰੇ ਪੁਲਿਸ ਨੂੰ ਕੋਈ ਖੂਫ਼ੀਆ ਇਤਲਾਹ ਮਿਲਦੀ ਹੈ |
Punjab Videoਨਾਜ਼ੁਕ ਅੰਗਾਂ ਤੇ ਬਿਜਲੀ ਦਾ ਕਰੰਟ ਲਗਾਉਣ ਕਾਰਨ ਔਰਤ ਦੀ ਮੌਤ; 5 ਪੁਲਿਸ ਵਾਲਿਆਂ ਤੇ ਮਾਮਲਾ ਦਰਜ਼htvteamDecember 17, 2021December 17, 2021 by htvteamDecember 17, 2021December 17, 20210656 ਮਾਮਲਾ ਹੈ ਜ਼ਿਲ੍ਹਾ ਨਵਾਂ ਸ਼ਹਿਰ ਦਾ, ਜਿੱਥੇ ਪਿੰਡ ਦੇਨੋਵਾਲ ਵਿਖੇ ਜਸਵੀਰ ਕੌਰ ਨਾਂ ਦੀ ਔਰਤ ਰਹਿੰਦੀ ਸੀ | ਜਸਵੀਰ ਕੌਰ ਦਾ ਵੱਡਾ ਪੁੱਤਰ ਇਟਲੀ ਅਤੇ
Punjab Videoਡਰੱਗ ਮਨੀ ਅਤੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਚੜ੍ਹੇ ਪੁਲਿਸ ਦੇ ਅੜਿੱਕੇhtvteamDecember 14, 2021December 14, 2021 by htvteamDecember 14, 2021December 14, 20210700 ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਪੁਲਿਸ ਵੱਲੋਂ ਮੁਖਬਰ ਖਾਸ ਦੀ ਖੂਫੀਆ ਇਤਲਾਹ ਦੇ ਆਧਾਰ ਤੇ ਸਲੇਮ ਟਾਬਰੀ ਦੇ ਇਲਾਕਾ ਪੀਰੂ ਬੰਦਾ ਵਿਖੇ ਲਗਾਏ ਗਏ ਨਾਕੇ
Punjabਨਸ਼ੇ ਦੀ ਓਵਰਡੋਜ ਨਾਲ ਇੱਕ ਹੋਰ ਨੌਜਵਾਨ ਦੀ ਹੋਈ ਮੌਤhtvteamJuly 11, 2021 by htvteamJuly 11, 20210978 ਪੰਜਾਬ ਸਰਕਾਰ ਵੱਲੋਂ ਸੱਤਾ ‘ਚ ਆਉਣ ਤੋਂ ਪਹਿਲਾਂ ਪੰਜਾਬ ‘ਚ ਚਾਰ ਹਫ਼ਤਿਆਂ ‘ਚ ਹੀ ਨਸ਼ਾ ਖ਼ਤਮ ਕਰਨ ਦੀ ਗੱਲ ਕੀਤੀ ਗਈ ਸੀ। ਕਿਉਂਕਿ ਇਨ੍ਹਾਂ ਨਸ਼ਿਆਂ