Htv Punjabi
Punjab Video

ਘਰਵਾਲੀ ਦੇ ਸਾਹਮਣੇ ਚੌਧਰ ਵਿਖਾਉਂਦੇ ਗਰੀਬ ਨਾਲ ਕਰ ਗਿਆ ਧੱਕਾ

ਅੰਮ੍ਰਿਤਸਰ : – ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇਹ ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਸਾਹਿਲ ਨਾਂ ਦਾ ਨੌਜਵਾਨ ਬੈਟਰੀ ਵਾਲਾ ਈ ਰਿਕਸ਼ਾ ਚਲਾ ਕੇ ਆਪਣਾ ਪਰਿਵਾਰ ਪਾਲ ਰਿਹਾ ਸੀ | ਸਾਰਾ ਦਿਨ ਮਿਹਨਤ ਕਰਨ ਤੋਂ ਬਾਅਦ ਬੀਤੀ ਰਾਤ ਜਦ ਸਾਹਿਲ ਆਪਣੇ ਘਰ ਪਰਤ ਰਿਹਾ ਸੀ ਤਾਂ ਦੂਜੇ ਪਾਸਿਓਂ ਇੱਕ ਅਮੀਰਜ਼ਾਦਾ ਆਪਣੀ ਘਰਵਾਲੀ ਦੇ ਨਾਲ ਕਾਰ ‘ਚ ਆ ਰਿਹਾ ਸੀ | ਉਸ ਕਾਰ ਵਾਲੇ ਨੇ ਬਿਨ੍ਹਾਂ ਇੰਡੀਕੇਟਰ ਦਿੱਤੇ ਕਾਰ ਤੇਜ਼ੀ ਨਾਲ ਮੋੜ ਲਈ ਜਿਸ ਕਰਕੇ ਸਾਹਿਲ ਦਾ ਬਚਾਅ ਬੜੀ ਹੀ ਮੁਸ਼ਕਿਲ ਨਾਲ ਹੋਇਆ | ਫੇਰ ਜਦ ਸਾਹਿਲ ਨੇ ਕਾਰ ਵਾਲੇ ਤੋਂ ਕਾਰਨ ਪੁੱਛਿਆ ਤਾਂ ਫੇਰ ਜੋ ਕੁੱਝ ਹੋਇਆ……

Related posts

ਆਹ ਦੇਖੋ B.J.P ਦੇ ਵੱਡੇ ਲੀਡਰ ਦੇ ਘਰ ਮੂਹਰੇ ਕਿਸਾਨ ਜਥੇਬੰਦੀਆਂ ਨੇ ਕੀ ਕਰ ਦਿੱਤਾ ?

htvteam

ਕਲਯੁੱਗੀ ਪੋਤੇ ਨੇ ਤਾਏ ਸਣੇ ਦਾਦਾ ਦਾਦੀ ਨਾਲ ਹੀ ਕਰ’ਤਾ ਵੱਡਾ ਪਾਪ

htvteam

ਘਰ ਵਿੱਚ ਏਸ ਥਾਂ ਰੱਖੇ ਪੈਸੇ ਅਤੇ ਸੋਨਾ ਹੋ ਸਕਦਾ ਗਾਇਬ,ਵੀਡੀਓ ਦੇਖ ਰੱਖੋ ਖਿਆਲ

htvteam

Leave a Comment