Htv Punjabi
crime news Punjab Video

ਘਰਵਾਲੀ ਪੇਕੇ ਗਈ ਦੇਖ ਗੁਆਂਢੀ ਨੇ ਚੱਕਤੇ ਫੱਟੇ

ਵੈਸੇ ਤੇ ਆਨਲਾਈਨ ਠੱਗੀ ਆਮ ਹੈ, ਸ਼ਾਤੀਰ ਲੋਕ ਭੋਲੇ ਭਾਲੇ ਲੋਕਾਂ ਨੂੰ ਇੰਟਰਨੈੱਟ ਰਹੀ ਆਪਣੀਆਂ ਗੱਲਾਂ ਵਿੱਚ ਲਗਾਕੇ ਲੁੱਟ ਲੈਂਦੇ ਨੇ, ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਤੋਂ ਸਾਹਮਣੇ ਆਇਆ.. ਜਿਥੇ ਦੇ ਰਹਿਣ ਵਾਲੇ ਅਸ਼ਵਨੀ ਕੁਮਾਰ ਨਾਂ ਦੇ ਵਿਅਕਤੀ ਦੀ ਘਰੇਲੂ ਲੜਾਈ ਦਾ ਫਾਇਦਾ ਚੁੱਕ ਕੇ ਗਵਾਂਢੀ ਨੇ ਹੀ ਉਸ ਨਾਲ ਕਰੀਬ 26 ਲੱਖ ਦੀ ਠਗੀ ਮਾਰੀ, ਪੀੜਤ ਨੇ ਗੱਲ ਬਾਤ ਦੌਰਾਨ ਕਿਹਾ ਕੀ ਉਸਦੀ ਪਤਨੀ ਅਤੇ ਪੁੱਤਰ ਨਾਲ ਪਿਛਲ਼ੇ ਕਰੀਬ 5 ਸਾਲ ਤੋਂ ਬੋਲਚਾਲ ਨਹੀਂ ਸੀ ਉਸਦੀ ਪਤਨੀ ਆਪਣੇ ਪੇਕੇ ਰਿਸ਼ਤੇਦਾਰਾਂ ਕੋਲ ਰਹਿੰਦੀ ਸੀ ਤੇ ਪੁੱਤਰ ਵਿਦੇਸ਼ ਵਿੱਚ, ਇਸੀ ਗੱਲ ਦਾ ਫਾਇਦਾ ਉਸਦੇ ਗਵਾਂਢੀ ਨੌਜਵਾਨ ਮਨਪ੍ਰੀਤ ਸਿੰਘ ਮਨੀ ਨੇ ਚੁੱਕਿਆ ਤੇ ਉਸਦਾ ਨਕਲੀ ਪੁੱਤਰ ਰੋਬਿਨ ਬਣਕੇ ਇੰਟਰਨੈੱਟ ਰਾਹੀਂ ਉਸ ਨਾਲ ਗੱਲ ਕਰਦਾ ਰਿਹਾ,,ਜਿਸ ਤੋਂ ਬਾਅਦ ਉਹ ਕਿਸੇ ਨਾ ਕਿਸੇ ਬਹਾਨੇ ਮੇਰੇ ਤੋਂ ਪੈਸੇ ਮੰਗਦਾ ਰਿਹਾ

ਇਸ ਮੌਕੇ ਥਾਣਾ ਛੇਹਰਟਾ ਦੇ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਅਸ਼ਵਨੀ ਕੁਮਾਰ ਦੇ ਨਾਲ਼ ਓਸਦੇ ਗਵਾਂਢੀ ਮਨਪ੍ਰੀਤ ਸਿੰਘ ਨੇ ਠੱਗੀ ਮਾਰੀ, ਜਿਸ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ

ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਹੁਤ ਜਲਦ ਇਸ ਠੱਗ ਦੇ ਸਾਥੀਆਂ ਨੂੰ ਵੀ ਗਿਰਫ਼ਤਾਰ ਕਰ ਲਿਆ ਜਾਵੇਗਾ।

Related posts

ਪ੍ਰੇਮੀ ਨਾਲ ਫਰਾਰ ਹੋ ਰਹੀ ਸੀ ਭੈਣ, ਭਰਾ ਨੇ ਜਦੋਂ ਆਟੋ ‘ਤੇ ਪਿੱਛਾ ਕੀਤਾ ਤਾਂ ਸਭ ਖਤਮ

htvteam

ਚੰਗਾ ਭਲਾ ਘਰੋਂ ਗਏ ਮੁੰਡੇ ਨਾਲ ਕੀ ਹੋਇਐ ਸਾਰਾ ਸ਼ਹਿਰ ਹੈਰਾਨ

htvteam

ਪਤੰਗ ਲੁੱਟਦੇ ਬੱਚੇ ਨਾਲ ਖੇਤਾਂ ‘ਚ ਹੋ ਗਿਆ ਖੌਫ਼ਨਾਕ ਕੰਮ

htvteam

Leave a Comment