Htv Punjabi
Punjab Video

ਘਰ ‘ਚ ਧਰਿਆ ਹੋਇਆ ਸੀ ਕੁੜੀ ਦਾ ਵਿਆਹ ਕੁੜੀ ਨੇ ਪਾਈਆਂ ਸ਼ਗਨਾਂ ਦੀਆਂ ਚੂੜੀਆਂ ਬੰਨਿਆ ਹੱਥ ਤੇ ਗਾਨਾ

ਹੱਥਾਂ ਚ ਸ਼ਗਨਾਂ ਦੀਆਂ ਚੂੜੀਆਂ ਤੇ ਕੰਗਣਾ ਬੰਨੀ ਜਿਸ ਕੁੜੀ ਨੂੰ ਤੁਸੀਂ ਦੇਖ ਰਹੇ ਹੋ,, ਇਸ ਕੁੜੀ ਦਾ ਵਿਆਹ ਧਰਿਆ ਹੋਇਆ,, ਇਸ ਘਰ ਚ ਕਿਸੇ ਨਾਲ ਵੀਂ ਅਣਹੋਣੀ ਹੋ ਸਕਦੀ ਹੈ,,ਪਰ ਕੁੜੀ ਦਾ ਮਾਪਿਆਂ ਨੇ ਵਿਆਹ ਤਾਂ ਧਰ ਲਿਆ ਪਰ ਘਰ ਚ ਬਰਾਤੀਆਂ ਦੀ ਸੇਵਾ ਕਰਨ ਲਈ ਇੱਕ ਆਨਾ ਵੀਂ ਨਹੀਂ,, ਤੇ ਘਰ ਦਾ ਲੈਂਟਰ ਕਿਸੇ ਵਖ਼ਤ ਵੀਂ ਡਿੱਗਣ ਦੀ ਕਗਾਰ ਤੇ ਹੈ,,,,ਮਾਮਲਾ ਅੰਮ੍ਰਿਤਸਰ ਮਕਬੂਲਪੁਰਾ ਦਾ ਜਿੱਥੇ ਗਰੀਬ ਪਰਿਵਾਰ ਜਿਨਾਂ ਦੀ ਧੀ ਦਾ ਵਿਆਹ 6 ਅਕਤੂਬਰ ਨੂੰ ਹੈ ਮਗਰ ਘਰ ਦੇ ਹਾਲਾਤ ਇਸ ਕਦਰ ਖਸਤਾ ਹੋਏ ਨੇ ਕੀ ਘਰ ਦੇ ਵਿੱਚ ਦੋ ਟਾਈਮ ਦੀ ਰੋਟੀ ਵੀ ਮੁਸ਼ਕਿਲ ਨਾਲ ਬਣਦੀ ਹੈ,,,,

ਐਨਆਰਆਈ ਭਰਾਵਾਂ ਨੂੰ ਪਰਿਵਾਰ ਬੇਨਤੀ ਕਰ ਰਿਹਾ ਹੈ ਕਿ ਸਾਡੀ ਮਦਦ ਕੀਤੀ ਜਾਵੇ ਤਾਂ ਜੋ ਸਾਡੀ ਧੀ ਦਾ ਵਿਆਹ ਵਧੀਆ ਢੰਗ ਦੇ ਨਾਲ ਹੋ ਸਕੇ,,,,,,,,ਦੇਖਣਾ ਹੋਵੇਗਾ ਕਿ ਹੁਣ ਇਸ ਗਰੀਬ ਪਰਿਵਾਰ ਦੀ ਕੌਣ ਮਦਦ ਕਰੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੁਆਂਢੀਆਂ ਦੇ ਘਰ ਰੱਖਿਆ ਸੀ ਵਿਆਹ ! ਜਨਾਨੀਆਂ ਦੇਖ ਗ+ਰਮ ਹੋ ਗਿਆ ASI ਦਾ ਮੁੰਡਾ !

htvteam

ਬੇਸ਼ਰਮ ਨੂੰਹ ਸਹੁਰੇ ਨਾਲ ਦੇਖੋ…?

htvteam

ਸ਼੍ਰੀ ਅਕਾਲ ਤਖਤ ਸਾਹਿਬ ਤੇ ਸੀਐਮ ਦਾ ਪਹੁੰਚਿਆ ਕਾਫਲਾ

htvteam

Leave a Comment