Htv Punjabi
Punjab Video

ਏਸ ਰੂਟ ‘ਤੇ ਜਾਣ ਵਾਲੇ ਲੋਕ ਰਹੋ ਸਾਵਧਾਨ

ਜੇਕਰ ਤੁਸੀ ਵੀ ਏਸ ਰੂਟ ਤੇ ਜਾਣ ਦੀ ਸੋਚ ਰਹੇ ਹੋਂ ਜਾਂ ਜਾਣ ਦੀ ਤਿਆਰੀ ਚ ਹੋਂ ਤਾਂ ਠਹਿਰ ਜਾਓ ਪਹਿਲਾਂ ਏਸ ਬ੍ਰਿਜ ਦੀਆਂ ਤਸਵੀਰਾਂ ਦੇਖ ਲਓ ਜੋ ਕਿ ਰਾਹਗੀਰਾਂ ਨੇ ਬਣਾਈਆਂ ਹਨ ਓਵਰ ਬ੍ਰਿਜ ਤੇ ਲੋਹੇ ਦੇ ਜੋਆਇੰਟ ਦਾ ਇਕ ਹਿੱਸਾ ਵੱਖ ਹੋ ਗਿਆ ਹੈ ਉਪਰੋਂ ਲੰਘ ਰਹੇ ਰਾਹਗੀਰਾਂ ਨੇ ਪੁਲ ਨੂੰ ਲੈਕੇ ਚਿੰਤਾਂ ਜ਼ਾਹਿਰ ਕਰਦਿਆ ਦੱਸਿਆ ਕੀ ਏਸ ਪੁਲ ਦੀ ਹਾਲਤ ਖਸਤਾ ਹੋ ਚੁੱਕੀ ਐ ਕਦੇ ਵੀ ਕਿਸੇ ਵੇਲੇ ਭਾਣਾ ਵਾਪਰ ਸਕਦਾ ਐ,,,,,,,,,

ਦੱਸ ਦੀਏ ਕੀ ਇਹ ਨਾਭਾ ਤੋਂ ਭਵਾਨੀਗੜ੍ਹ ਵਾਲਾ ਓਵਰ ਬ੍ਰਿਜ ਹੈ ਜਿਸਤੇ ਰੋਜ਼ਾਨਾ ਓਵਰਲੋਡ ਸੈਂਕੜੇ ਹੀ ਵਾਹਨ ਲੰਘਦੇ ਹਨ ਜਿਸਦੇ ਬਾਬਤ ਰਾਹਗੀਰਾਂ ਨੇ ਦੱਸਿਆ ਕੀ ਇਸਦੀ ਹਾਲਤ ਖਸਤਾ ਹੋ ਚੁੱਕੀ ਸੋ ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਨੂੰ ਇਸ ਬਾਰੇ ਸੁਚਿਤ ਕੀਤਾ ਐ ਕੀ ਇਸ ਪੁਲ ਦੀ ਰਿਪੇਅਰ ਕੀਤੀ ਜਾਵੇ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

1 ਗਲਾਸ ਪੀਓ ਤੌਲੇ ਵਾਂਗੂੰ ਲਮਕਦੇ ਦਿਲ ਨੂੰ 15 ਦਿਨਾਂ ’ਚ ਕਰੋ ਅੰਦਰ

htvteam

ਬੇਰੁਜ਼ਗਾਰੀ ਦੇ ਕਾਰਨ ਪੈਂਡਿੰਗ ਬਿੱਲ ਨਹੀਂ ਭਰ ਪਾ ਰਿਹਾ ਸੀ ਇੱਕਲੌਤਾ ਓਂਕਾਰ, ਸਾਹਾਂ ਦਾ ਮੀਟਰ ਰੁਕਿਆ

Htv Punjabi

ਸ਼ੱਕੀ ਹਲਾਤਾਂ ਵਿੱਚ ਵਿਆਹੁਤਾ ਦੀ ਲਾਸ਼ ਘਰ ਦੀ ਛੱਤ ਨਾਲ ਲਟਕਦੀ ਮਿਲੀ,,,,,,

htvteam

Leave a Comment