Htv Punjabi
Punjab Video

ਚਲਦੇ ਆਟੋ ‘ਚ ਦੇਖੋ ਨੌਜਵਾਨ ਨੇ ਮਹਿਲਾ ਨਾਲ ਆਹ ਕੀ ਕਰਤਾ

ਆਟੋਆਂ ਚ, ਸਕੂਟੀ ਮੋਟਰਸਾਈਕਲ ਜਾਂ ਕਿਸੇ ਵੀ ਬਾਹਾਂ ਤੇ ਤੁਸੀਂ ਜਾ ਰਹੇ ਹੋ ਤਾਂ ਥੋੜਾ ਧਿਆਨ ਨਾਲ ਬੈਠਿਆ ਕਰੋ,, ਕਿਉਂਕਿ ਅੱਜ ਕੱਲ ਮਿੰਟਾਂ ਸੰਕਿੰਟਾਂ ਦੇ ਵਿੱਚ ਹੋ ਰਹੀਆਂ ਨੇ ਵੱਡੀਆਂ ਵਾਰਦਾਤਾਂ,, ਮੌਕਾ ਲੱਗਿਆ ਨਹੀਂ ਕਿ ਤੁਹਾਡੀ ਚੀਜ਼ ਚੋਰੀ ਹੋ ਗਈ,, ਕਿਉਂਕਿ ਹੁਣ ਗਲੀ ਗਲੀ ਮੁਹੱਲੇ ਸੜਕਾਂ ਤੇ ਚੋਰ ਸ਼ਰੇਆਮ ਘੁੰਮਦੇ ਫਿਰਦੇ ਨੇ,, ਸ਼ਿਕਾਰੀ ਦਾ ਇੰਤਜ਼ਾਰ ਕਰਦੇ ਨੇ,,, ਉੱਥੇ ਹੀ ਆਟੋ ਚ ਬੈਠੀ ਇੱਕ ਮਹਿਲਾ ਦਾ ਚੋਰ ਵੱਲੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਚਲਦੇ ਆਰਟ ਟੂ ਚੋਂ ਮਹਿਲਾ ਬਾਹਰ ਡੱਗੀ ਜਿਸ ਨੂੰ ਸੱਟਾਂ ਲੱਗੀਆਂ ਫਿਰ ਮੌਕੇ ਤੇ ਚੋਰ ਦੀ ਛਿੱਤਰ ਪਰੇਡ ਕੀਤੀ,,,,,,,,

ਤੁਹਾਨੂੰ ਦੱਸ ਦਈਏ ਕਿ ਇਹ ਨਸ਼ੇੜੀ ਲੁਟੇਰਿਆਂ ਵੱਲੋਂ ਆਏ ਦਿਨ ਲੁੱਟਾਂ ਖੋਹਾਂ ਘਟਨਾ ਨੂੰ ਇਲਜਾਮ ਦਿੱਤਾ ਜਾਂਦਾ ਹੈ। ਪਰ ਇਹਨਾਂ ਕਾਰਨ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਇਹ ਇੱਕ ਸੋਚਣ ਦਾ ਵਿਸ਼ਾ ਹੈ ਜਿਸ ਤਰ੍ਹਾਂ ਅੱਜ ਇਸ ਨਸ਼ੇੜੀ ਚੋਰ ਵੱਲੋਂ ਆਟੋ ਵਿੱਚ ਬੈਠੀ ਮਹਿਲਾ ਦਾ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਗਈ ਤੇ ਮਹਿਲਾ ਆਟੋ ਵਿੱਚੋਂ ਹੇਠਾਂ ਸੜਕ ਤੇ ਡਿੱਗ ਗਈ ਤੇ ਜਲਦੀ ਉਸ ਨੂੰ ਗੰਭੀਰ ਚੋਟਾਂ ਲੱਗੀਆਂ ਜਿਸ ਨੂੰ ਇਲਾਜ ਦੇ ਲਈ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਓਥੇ ਲੋਕਾਂ ਨੇ ਚੋਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਉਹਨਾਂ ਕਿਹਾ ਕਿ ਸ਼ਰੇਆਮ ਚੋਰ ਘੁੰਮਦੇ ਨੇ ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ,,,,,,,,

ਉਥੇ ਨਸ਼ੇੜੀ ਚੋਰ ਨੇ ਕਿਹਾ ਕਿ ਉਸ ਨੂੰ ਨਸ਼ੇ ਦੀ ਤੋੜ ਲੱਗ ਰਹੀ ਸੀ ਜਿਸਦੇ ਚਲਦੇ ਉਸ ਨੇ ਮਹਿਲਾ ਦਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ,,,,,,,,,ਨਸ਼ੇ ਦੀ ਪੂਰਤੀ ਵਾਸਤੇ ਚੋਰਾਂ ਵੱਲੋਂ ਕਿਸੇ ਦੀ ਵੀ ਜਾਨ ਨੂੰ ਜੋਖਮ ਪਾ ਸਕਦੇ ਨੇ ਸੋ ਹੁਣ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਤਾਂ ਕਿ ਉਹ ਅਜਿਹੀ ਵਾਰਦਾਤ ਦਾ ਸ਼ਿਕਾਰ ਨਾ ਹੋ ਸਕਣ ਜੇਕਰ ਉਹ ਆਪਣੇ ਵਾਹਾਂ ਤੇ ਜਾਂ ਫਿਰ ਆਟੋ ਦੇ ਵਿੱਚ ਜਾ ਰਹੇ ਨੇ ਤਾਂ ਆਸਾ ਪਾਸਾ ਦੇਖ ਕੇ ਜਰੂਰ ਬੈਠਿਆ ਜਾਵੇ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਸ ਥਾਂ ਪਿਲਾਇਆ ਜਾਂਦੈ ਅਜਿਹਾ ਦੇਸੀ ਕਾੜਾ, ਵੱਧ ਜਾਂਦੀ ਹੈ ਉਮਰ

htvteam

Bhai Amritpal Singh ਦੀ ਮੈਂਬਰਸ਼ਿਪ ਹੋਵੇਗੀ ਰੱਦ ?

htvteam

ਅਜਨਾਲੇ ਕਾਂਡ ਵਾਂਗ ਲੋਕਾਂ ਨੇ ਕਰਤਾ ਪੁਲਿਸ ਤੇ ਹਮਲਾ, ਚੱਲੇ ਗੰਡਾਸੇ ਤੇ ਡਾਗਾਂ, ਗੱਡੀਆਂ ਦੀ ਕੀਤੀ ਭੰਨਤੋੜ

htvteam

Leave a Comment