Htv Punjabi
Punjab Video

ਚਲਦੇ ਵਿਆਹ ਚ ਪੈ ਗਿਆ ਰੱਫੜ

ਜੇਕਰ ਤੁਸੀਂ ਵੀ ਲਵ ਮੈਰਿਜ ਕਰਵਾਉਣ ਦੇ ਚਾਹਵਾਨ ਹੋ ਤਾਂ ਜ਼ਰਾ ਆਹ ਖ਼ਬਰ ਧਿਆਨ ਨਾਲ ਦੇਖਲੋ,,, ਕਿਤੇ ਪਿਆਰ ਦੀਆਂ ਤੰਦਾਂ ਆ ਨਿੱਕੀ ਜਿਹੀ ਮੁੰਦੀ ਪਿੱਛੇ ਟੁੱਟ ਨਾ ਜਾਣ,,, ਕਿਉਕਿ ਚੱਲਦੇ ਵਿਆਹ ਚ ਪੈ ਗਿਆ ਪੰਗਾ, ਸੋਨੇ ਦੀ ਮੁੰਦੀ ਤੇ ਮੋਟਰਸਾਈਕਲ ਨੇ ਸਿਵਲ ਲਾਈਨ ਥਾਣਾ ਬਟਾਲਾ ਵਿੱਚ ਮਾਹੌਲ ਗਰਮਾ ਗਰਮੀ ਦਾ ਉਸ ਵੇਲੇ ਬਣ ਗਿਆ ਜਦੋਂ ਬਟਾਲਾ ਦੇ ਰਾਜਾ ਪੈਲੇਸ ਵਿੱਚ ਪਹੁੰਚੀ ਬਰਾਤ ਦਾ ਲੜਕੀ ਵਾਲਿਆਂ ਵਲੋਂ ਸਵਾਗਤ ਕਰਨ ਤੋਂ ਬਾਅਦ ਮੁੰਦਰੀ ਅਤੇ ਦਾਜ ਨੂੰ ਲੈਕੇ ਦੋਵਾਂ ਧਿਰਾਂ ਦਰਮਿਆਨ ਕਲੇਸ ਪੈ ਗਿਆ ਅਤੇ ਦੋਵੇ ਧਿਰਾਂ ਵਿਆਹ ਦੀਆਂ ਰਸਮਾਂ ਵਿਚੇ ਛੱਡ ਕੇ ਦੁਲਹਨ ਅਤੇ ਦੁਲਹੇ ਸਮੇਤ ਥਾਣੇ ਪਹੁੰਚ ਗਈਆਂ ਇਸ ਮੌਕੇ ਦੁਲਹਨ ਦੀ ਮਾਤਾ ਅਤੇ ਦੁਲਹਨ ਨੇ ਦੱਸਿਆ ਕਿ ਦੁਲਹਨ ਅਤੇ ਦੁਲਹੇ ਦੀ ਲਵ ਮੈਰਿਜ ਸੀ ਦੁਲਹੇ ਵਾਲੇ ਬਰਾਤ ਲੈਕੇ ਪੈਲੇਸ ਪਹੁੰਚੇ ਸੀ ਤਾਂ ਕ੍ਰਿਸਚਨ ਭਾਈਚਾਰੇ ਵਲੋਂ ਦੁਲਹਨ ਨੂੰ ਮੁੰਦਰੀ ਪਾਉਣੀ ਹੁੰਦੀ ਹੈ ਪਰ ਦੁਲਹੇ ਵਾਲ਼ੇ ਲੜਕੀ ਨੂੰ ਪਾਉਣ ਲਈ ਮੁੰਦਰੀ ਨਹੀਂ ਲੈਕੇ ਆਏ ਉਤੋਂ ਦੁਲਹਨ ਵਾਲਿਆਂ ਕੋਲੋ ਮੋਟਰਸਾਈਕਲ ਸਮੇਤ ਹੋਰ ਦਹੇਜ ਦੀ ਮੰਗ ਕਰਨ ਲੱਗ ਪਏ ਜਿਸ ਤੋਂ ਬਾਅਦ ਦੋਵਾਂ ਧਿਰਾਂ ਦਰਮਿਆਨ ਕਲੇਸ ਵੱਧ ਗਿਆ ਲੜਕੀ ਅਤੇ ਉਸਦੀ ਮਾਤਾ ਨੇ ਕਿਹਾ ਕਿ ਉਹ ਵਿਆਹ ਵੀ ਲੜਕੇ ਵਾਲਿਆਂ ਮੁਤਾਬਿਕ ਹੀ ਕਰ ਰਹੇ ਸੀ ਪੈਲੇਸ ਵੀ ਲੜਕੇ ਦੇ ਕਹਿਣ ਤੇ ਹੀ ਬੁੱਕ ਕਰਵਾਇਆ ਸੀ ਪਰ ਅੱਜ ਲੜਕੇ ਦੇ ਤੇਵਰ ਹੀ ਅਲਗ ਦਿਖਾਈ ਦੇ ਰਹੇ ਸੀ,,,,,,,

ਓਥੇ ਹੀ ਦੁਲਹੇ ਦਾ ਕਹਿਣਾ ਸੀ ਕਿ ਦਹੇਜ ਵਾਲੀ ਕੋਈ ਗੱਲ ਨਹੀਂ ਹੋਈ ਉਸਦਾ ਕਹਿਣਾ ਸੀ ਕਿ ਮੇਰਾ ਵਿਆਹ ਮੇਰੇ ਨਾਨਕੇ ਕਰ ਰਹੇ ਹਨ ਅਤੇ ਸਾਡੇ ਵਿਚ ਲੜਕੀ ਨੂੰ ਮੁੰਦਰੀ ਨਹੀਂ ਪਾਈ ਜਾਂਦੀ ਪਰ ਲੜਕੀ ਵਾਲੇ ਕਹਿਣ ਲੱਗੇ ਕੇ ਮੁੰਦਰੀ ਲੈਕੇ ਆਉ ਬਸ ਇਸੇ ਗੱਲ ਤੋਂ ਕਲੇਸ ਵੱਧ ਗਿਆ ਦੁਲਹੇ ਨੇ ਅੱਗੇ ਕਿਹਾ ਕਿ ਅਗਰ ਕੋਈ ਗਲਤੀ ਹੋਈ ਹੈ ਤਾਂ ਮੈਂ ਮੁਆਫੀ ਮੰਗ ਲੈਂਦਾ ਹਾਂ,,,,,,,,,,,

ਓਥੇ ਹੀ ਸਿਵਲ ਲਾਈਨ ਥਾਣੇ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਮਾਮਲੇ ਬਾਰੇ ਦਸਦੇ ਹੋਏ ਕਿਹਾ ਕਿ ਦੋਵੇਂ ਧਿਰਾਂ ਦੀ ਸੁਣਵਾਈ ਕਰਦੇ ਹੋਏ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ,,,,,,,,,,,ਵਿਆਹ ਦਾ ਰਿਸ਼ਤਾ ਪਵਿੱਤਰ ਰਿਸ਼ਤਾ ਹੁੰਦਾ ਆ ,,ਪਰ ਅੱਜ ਕੱਲ ਤਾਂ ਰਿਸਤੇ ਬਣਨ ਤੋਂ ਪਹਿਲਾਂ ਹੀ ਤਰੇੜਾਂ ਪੈ ਰਹੀਆਂ ਨੇ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਐਸਐਸਪੀ ਨਾਨਕ ਦੀ ਧੱਕ ਦੇਖੋ, ਲੋਕਾਂ ਨੇ ਫਲੈਗ ਮਾਰਚ ਰੋਕ ਕੇ ਬਰਸਾਏ ਫੁੱਲ, 20 ਮਿੰਟ ਤੱਕ ਵਜਾਈਆਂ ਤਾੜੀਆਂ

Htv Punjabi

ਸਵੇਰੇ -ਸਵੇਰੇ ਹੀ ਜਨਾਨੀ ਦੇ ਘਰੇ ਜਾਕੇ ਲੈਂਦੇ ਸੀ ਸਵਾਦ

htvteam

ਪਹਾੜ੍ਹੀ ਵੈਦ ਨੇ ਚਾਹ ਦਾ ਲੱਭਿਆ ਤੋੜ, ਸਰੀਰ ਦਾ ਬਣਾ ਦਿੰਦੈ ਫੌਲਾਦ; ਦੇਖੋ ਵੀਡੀਓ

htvteam

Leave a Comment