Htv Punjabi
Punjab

ਚਿੱਟਾ ਲਾਕੇ ਮਰੇ Singer Gagandeep ਦੀ ਕੋਠੀ ‘ਚੋਂ ਆਉਂਦੀਆਂ ਨੇ ਰੋਣ ਦੀਆਂ ਆਵਾਜ਼ਾਂ ।।

ਬਰਨਾਲਾ( ਰਾਜੇਸ਼ ਗੋਇਲ)- ਬੀਤੇਂ ਦਿਨੀਂ ਚਿੱਟਾ ਲਾਕੇ ਮਰੇ ਸਿੰਗਰ ਗਗਨਦੀਪ ਸਿੰਘ ਦੀ ਕਹਾਣੀ ਉਸ ਵੇਲੇ ਸਭ ਨੇ ਦਿਖਾਈ ਸੀ। ਜਦੋਂ ਉਸਦੇ ਪਿਓ ਨੇ ਆਪਣੇ ਮੁੰਡੇ ਦਾ ਪੋਸਟ ਮਾਰਟਮ ਕਰਵਾਉਣ ਆਏ ਰੋ-ਰੋ ਬਿਆਨ ਕੀਤਾ ਸੀ। ਕੀ ਗਗਨਦੀਪ ਸਿੰਘ ਨੂੰ ਕਿਸ ਨੇ ਤੇ ਕਿਵੇਂ ਚਿੱਟੇ ਦੀ ਲੱਤ ਲਗਾਈ ਤੇ ਉਨ੍ਹਾਂ ਦੇ ਪਰਿਵਾਰ ਦਾ ਆਰਥਿਕ ਸੋਸ਼ਣ ਕਿਵੇਂ ਹੋਇਆ। ਪਰ ਗਗਨਦੀਪ ਦੇ ਭੋਗ ਉਪਰੰਤ ਮਾਂ-ਪਿਓ ਦੇ ਅਸਲ ਹਾਲਤ ਕੀ ਹਨ। ਇਹ ਦੇਖਕੇ ਪੱਤਰਕਾਰ ਵੀ ਕਾਫੀ ਭਾਵੁਕ ਹੋ ਗਿਆ। ਜਦੋਂ ਘਰ ‘ਚ ਵੜਦਿਆਂ ਉਸਨੇ ਅਜਿਹਾ ਸੀਨ ਦੇਖਿਆ। ਪੂਰੀ ਵੀਡੀਓ ਹੇਠਾਂ ਦੇਖੋ

Related posts

ਆਹ MLA ਸਾਬ੍ਹ ਨੇ ਟੋਲ ਪਲਾਜ਼ੇ ਤੇ ਮਾਰੀਆਂ ਬ੍ਰੇਕਾਂ, ਹੋਈ ਤਕਰਾਰਬਾਜ਼ੀ

htvteam

ਮੁਸਲਮਾਨਾਂ ਦੇ ਮੁੰਡਿਆਂ ਦੀਆਂ ਗੱਡੀਆਂ ਭਰਕੇ ਦੇਖੋ ਕਿੱਥੇ ਜਾ ਰਹੀਆਂ ਨੇ

htvteam

ਰਾਹ ਜਾਂਦੀ ਜਨਾਨੀ ਨੇ ਖਲੀ ਨੂੰ ਪਾਈ ਮਾਤ; ਦੇਖੋ ਵੀਡੀਓ

htvteam