Htv Punjabi
Punjab Video

ਚੂੜੇ ਵਾਲੇ ਬਾਬੇ ਨਾਲ ਲੋਕਾਂ ਨੇ ਦੇਖੋ ਕੀ ਕੀਤਾ

ਲੁਧਿਆਣਾ ਵਿੱਚ ਭਾਰਤੀ ਕਲੋਨੀ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ,,,,,,,,ਜਦੋਂ ਇੱਕ ਡੇਰੇ ਦੇ ਬਾਬੇ ਤੇ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਥੇ ਸੰਗਤਾਂ ਦਾ ਦਰਬਾਰ ਸਜਾਇਆ ਗਿਆ। ਇਲਜ਼ਾਮ ਹੈ ਕਿ ਇੱਥੇ ਬੈਠੇ ਨੂਰ ਬਾਬਾ ਨੂੰ ਹਟਾ ਕੇ ਉਨ੍ਹਾਂ ਦੇ ਘਰ ਵਿੱਚ ਬਣੇ ਟੈਂਟ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘਰ ਦੇ ਮਾਲਕ ਰਮਨ ਅਤੇ ਬਾਬਾ ਨੂਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਡੇਰੇ ਵਿੱਚ ਮੌਜੂਦ ਲੜਕੀਆਂ ਦੀ ਵੀ ਕੁੱਟਮਾਰ ਕੀਤੀ ਗਈ,,,,,,,,,,ਦੂਜੇ ਪਾਸੇ ਬਾਬਾ ਨੂਰ ਨੇ ਕਿਹਾ ਕਿ ਉਹ ਕੈਨੇਡਾ ਵਿੱਚ ਅਦਾਲਤ ਵੀ ਲਗਾਉਂਦੇ ਹਨ ਅਤੇ ਇੱਥੇ ਆ ਕੇ ਪੜ੍ਹਾਈ ਵੀ ਕਰ ਰਹੇ ਹਨ। ਰਮਨ ਉਸ ਦਾ ਚਹੇਤਾ ਚੇਲਾ ਹੈ। ਉਸਦੀ ਮਾਂ ਵੀ ਉਸਨੂੰ ਆਪਣਾ ਗੁਰੂ ਮੰਨਦੀ ਹੈ। ਉਹ ਆਪਣੇ ਘਰ ਡੇਰਾ ਲਾ ਕੇ ਸਤਿਸੰਗ ਆਦਿ ਕਰ ਰਿਹਾ ਸੀ ਤਾਂ ਕੁਝ ਵਿਅਕਤੀਆਂ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਇਲਾਕੇ ‘ਚ ਭਗਦੜ ਮੱਚ ਗਈ।

ਇਸ ਸਬੰਧੀ ਉਸ ਨੇ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਸੂਚਿਤ ਕੀਤਾ। ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਸੰਤੋਖ ਸਿੰਘ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਹੋਵੇਗਾ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਸੋ ਦਾਸ ਜੀ ਇਹ ਮਾਮਲਾ ਕੋਈ ਜ਼ਮੀਨ ਜਾਇਦਾਦ ਨੂੰ ਲੈ ਕੇ ਭਕਿਆ ਹੋਇਆ। ਕਿੰਨਾ ਰਿਸ਼ਤੇਦਾਰਾਂ ਦਾ ਰਮਨ ਦੇ ਨਾਲ ਜਮੀਨ ਦਾ ਰੌਲਾ ਚੱਲ ਰਿਹਾ। ਜਿਹਦੇ ਚੱਲਦੇ ਬਾਬਾ ਨੂਰ ਦੇ ਸਤਿਸੰਗ ਵਿੱਚ ਉਨ੍ਹਾਂ ਵੱਲੋਂ ਹੰਗਾਮਾ ਕੀਤਾ ਗਿਆ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਟੈਟੂ ਵਾਲੀ ਸਿੰਘਣੀ ਤੋਂ ਡਰੀ ਪੰਜਾਬ ਪੁਲਿਸ

htvteam

ਗਰਮੀਆਂ ‘ਚ ਐਵੇਂ ਮਿਸ਼ਰੀ ‘ਚ ਮਿਲਾਕੇ ਖਾਓ ਅੰਬ, ਨਿਕਲਗੇ ਜਵਾਨੀ ਵਾਲੇ ਖੰਭ

htvteam

ਕੰਗਣਾ ਰਣੌਤ ਦੇ ਥੱਪੜ ਮਾਰਨ ਦੀ ਅਸਲ ਵਜ੍ਹਾ ਆਈ ਸਾਹਮਣੇ ?

htvteam

Leave a Comment