Htv Punjabi
Crime Punjab Video

ਚੋਣਾਂ ਤੋਂ ਪਹਿਲਾਂ ਇਲਾਕੇ ਚੋ ਫੜ੍ਹੀ ਸ਼ਰਾਬ ! ਕਿਸਨੂੰ ਵੰਡਣੀ ਸੀ ?

ਚੋਣਾਂ ਦੇ ਮੱਦੇ ਨਜ਼ਰ ਮੁੱਲਾਪੁਰ ਦਾਖਾ ਦੇ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ
ਡੀਐਸਪੀ ਵਰਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਕੱਢਿਆ ਫਲੈਗ ਮਾਰਚ
ਯੋਧਾ ਪਿੰਡ ਦੇ ਵਿੱਚੋਂ 14 ਪੇਟੀਆਂ ਸ਼ਰਾਬ ਦੀਆਂ ਹੋਈਆਂ ਬਰਾਮਦ
ਪੁਲਿਸ ਨੇ ਕੀਤੀ ਕਾਰਵਾਈ ਤੇ ਲੋਕਾਂ ਨੂੰ ਦਿੱਤੀ ਚੇਤਾਵਨੀ
ਮੱਲਾਪੁਰ ਦਾਖਾ ਦੇ ਵਿੱਚ ਅੱਜ ਚੋਣਾਂ ਦੇ ਮੱਦੇ ਨਜ਼ਰ ਇੱਕ ਫਲੈਗ ਮਾਰਚ ਡੀਐਸਪੀ ਵਰਿੰਦਰ ਸਿੰਘ ਖੋਸਾ ਦੀ ਅਗਵਾਈ ਦੇ ਵਿੱਚ ਕੱਢਿਆ ਗਿਆ ਇਸ ਦੌਰਾਨ ਉਹਨਾਂ ਕਿਹਾ ਕਿ ਵਿੱਚ ਦਿਨੀ ਜੋਧਾ ਦੇ ਵਿੱਚ ਕੁਝ ਸ਼ਰਾਬ ਦੀਆਂ ਪੇਟੀਆਂ ਵੀ ਬਰਾਮਦ ਹੋਈਆਂ ਸਨ ਉਹਨਾਂ ਕਿਹਾ ਕਿ ਅਸੀਂ ਚੋਣਾਂ ਨੂੰ ਨਿਰਪੱਖ ਕਰਵਾਉਣ ਦੇ ਲਈ ਪੂਰੀ ਤਰਹਾਂ ਵਚਨਬੱਧ ਹਨ ਇਸ ਦੇ ਕਰਕੇ ਹੀ ਅੱਜ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਹੈ ਕਿਉਂਕਿ ਮੁੱਲਾਪੁਰ ਦਾਖਾ ਦੇ ਲਗਭਗ 100 ਪਿੰਡਾਂ ਦੇ ਵਿੱਚ ਚੋਣਾਂ ਹੋਣੀਆਂ ਹਨ ਜਿਸ ਨੂੰ ਲੈ ਕੇ ਸੁਰੱਖਿਆ ਅਤੇ ਪੁਖਤਾ ਬੰਦ ਉਹਨਾਂ ਵੱਲੋਂ ਕੀਤੇ ਗਏ ਨੇ ਉਹਨਾਂ ਕਿਹਾ ਕਿ ਪੁਲਿਸ ਵੱਲੋਂ 70 ਫੀਸਦੀ ਤੋਂ ਵਧੇਰੇ ਅਸਲਾ ਵੀ ਜਮਾ ਕਰਵਾ ਲਿਆ ਗਿਆ ਹੈ ਜਿਨਾਂ ਨੇ ਹਾਲੇ ਤੱਕ ਨਹੀਂ ਕਰਵਾਇਆ ਉਹਨਾਂ ਨੂੰ ਵੀ ਅਪੀਲ ਹੈ ਕਿ ਜਲਦ ਤੋਂ ਜਲਦ ਕਰਵਾ ਲੈਣ।

ਸ਼ਰਾਰਤੀ ਅੰਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਖਿਲਾਫ ਸਖਤ ਕਾਰਵਾਈ ਹੋਵੇਗੀ ਜੇਕਰ ਚੋਣਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਘਨ ਪਾਉਣ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਤਾਂ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਪੈਸੇ ਵਾਲੇ ਅਮੀਰਜ਼ਾਦਿਆਂ ਦੀਆਂ ਸ਼ਰਮਨਾਕ ਕਰਤੂਤਾਂ

htvteam

ਜੇਲ੍ਹ ਸੁਪਰਦੈਂਟ ਕੈਦੀਆ ਨਾਲ ਜੇਲ੍ਹ ਚ ਗਲਤ ਕੰਮ ਕਰਦਾ ਫੜ੍ਹਿਆ ?

htvteam

ਲੁਟੇਰਿਆਂ ਦਾ ਮੁਕਾਬਲਾ ਕਰਨ ਵਾਲੀ ਬਹਾਦਰ ਲੇਡੀ ਆਈ ਸਾਹਮਣੇ

htvteam

Leave a Comment