Htv Punjabi
Punjab Video

ਚੋਰ ਨੇ ਦੁਕਾਨਦਾਰ ਦੀ ਅਜਿਹੀ ਚੀਜ਼ ਨੂੰ ਪਾਇਆ ਹੱਥ, ਫੇਰ ਤਿਲਕ-ਤਿਲਕ ਕਰਦਾ ਮਾਲ ਆਇਆ ਹੱਥ

ਅੰਮ੍ਰਿਤਸਰ ਆਏ ਦਿਨ ਚੋਰੀ ਤੇ ਲੁੱਟੇ ਪਾਉਂਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ,,,,ਪਰ ਇਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਨੂੰਨ ਦਾ ਕੋਈ ਵੀ ਡਰ ਖੌਫ ਨਹੀਂ,,,,,ਕਈ ਲੋਕ ਨਸ਼ੇ ਦੀ ਖਾਤਰ ਇਹ ਚੋਰੀ ਦੀ ਲੁੱਟ ਖੋਹ ਦੀ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਉੱਥੇ ਹੀ ਅੱਜ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਬੜੀ ਮਸ਼ਹੂਰ ਦੁਕਾਨ ਬਾਣੀਆਂ ਦੀ ਹੱਟੀ ਤੇ ਦਿਨ ਦਿਹਾੜੇ ਇੱਕ ਨੌਜਵਾਨ ਵੱਲੋਂ ਦੋ ਡਿੱਬੇ ਦੇਸੀ ਘਿਓ ਦੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਤੁਸੀਂ ਵੇਖ ਸਕਦੇ ਹੋ ਕਿ ਇਹ ਸਾਰੀ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਕਿਸ ਤਰ੍ਹਾਂ ਇਹ ਨੌਜਵਾਨ ਦੇਸੀ ਘਿਓ ਦੇ ਡਿੱਬਿਆਂ ਨੂੰ ਚੋਰੀ ਕਰਕੇ ਫਰਾਰ ਹੋ ਗਿਆ ਜਦੋਂ ਇਸਦੀ ਭਿਣਕ ਦੁਕਾਨਦਾਰ ਤੇ ਉਸਦੇ ਮੁਲਾਜ਼ਮਾਂ ਨੂੰ ਲੱਗੀ ਤਾਂ ਉਹਨੇ ਸਮੇਂ ਵਿੱਚ ਇਹ ਨੌਜਵਾਨ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਮੌਕੇ ਦੁਕਾਨਦਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦੁਪਹਿਰ ਦੇ ਟਾਈਮ ਤੇ ਉਹਨਾਂ ਦੀ ਦੁਕਾਨ ਤੇ ਇੱਕ ਨੌਜਵਾਨ ਵੱਲੋਂ ਦੇਸੀ ਘਿਓ ਦੇ ਦੋ ਡੱਬਿਆਂ ਦੀ ਚੋਰੀ ਕੀਤੀ ਹੈ ਇਸ ਦੀ ਕੀਮਤ 6000 ਦੇ ਕਰੀਬ ਹੈ। ਉਹਨਾਂ ਦੱਸਿਆ ਕਿ ਇਹ ਨੌਜਵਾਨ ਸ਼ਕਲੋਂ ਨਸੇੜੀ ਹ ਲੱਗ ਰਿਹਾ ਹੈ ਤੇ ਇਸ ਦੀ ਸੂਚਨਾ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਦੇ ਦਿੱਤੀ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਤੇ ਤੁਹਾਨੂੰ ਸਵੇਰੇ ਸਵੇਰੇ ਅਜਿਹਾ ਪਿਸ਼ਾਬ ਤਾਂ ਨਹੀਂ ਆਉਂਦੈ ?

htvteam

ਆੜ੍ਹਤੀਏ ਦੇ ਸੁੰਨੇ ਘਰ ‘ਚ ਅੰਦਰ ਦੇਖੋ ਕੀ ਹੋ ਰਿਹਾ ਸੀ; ਆੜ੍ਹਤੀਏ ਦੇ ਉੱਡੇ ਹੋਸ਼

htvteam

ਉੱਠਣ-ਬੈਠਣ, ਬੋਲਣ ਚੱਲਣ ਤੋਂ ਅਸਮਰੱਥ ਮੁੰਡੇ ਨਾਲ ਹੋਇਆ ਕੁਦਰਤ ਦਾ ਕ੍ਰਿਸ਼ਮਾ

htvteam

Leave a Comment