Htv Punjabi
Punjab Video

ਚੰਨੀ ਦੇ ਰਿਸ਼ਤੇਦਾਰ ਇਹ ਵੱਡੇ ਨੇਤਾ ਨੇ ਕਾਂਗਰਸ ਖ਼ਿਲਾਫ਼ ਖੁੱਲ੍ਹ ਕੇ ਨਿੱਤਰੇ; ਪਾਰਟੀ ਬਾਰੇ ਕੀਤੇ ਵੱਡੇ ਖੁਲਾਸੇ

ਸਾਬਕਾ ਐੱਮਪੀ ਅਤੇ ਕੈਬਨਿਟ ਮੰਤਰੀ ਰਹਿ ਚੁੱਕੇ ਮੋਹਿੰਦਰ ਸਿੰਘ ਕੇਪੀ ਕਾਂਗਰਸ ਦੀ ਸਿਆਸਤ ਵਿਚ ਉਲਝ ਕੇ ਰਹਿ ਗਏ ਨੇ | ਜਿਸ ਕਰ ਕੇ ਹੁਣ ਉਹਨਾਂ ਦੇ ਬਗਾਵਤੀ ਸੁਰ ਨਿਕਲ ਰਹੇ ਨੇ | ਕਿਓਂਕਿ ਕਾਂਗਰਸ ਨੇ ਆਦਮਪੁਰ ਦੀ ਟਿਕਟ ਦਾ ਫ਼ੈਸਲਾ ਨਾਮਜ਼ਦਗੀ ਦਾ ਸਮਾਂ ਸਮਾਪਤ ਹੋਣ ਤੋਂ 10 ਮਿੰਟ ਪਹਿਲਾਂ ਕੀਤਾ। ਕਾਂਗਰਸ ਨੇ ਐਨ ਆਖਰ ‘ਚ ਸੁਖਵਿੰਦਰ ਸਿੰਘ ਕੋਟਲੀ ਨੂੰ ਉਮੀਦਵਾਰ ਬਣਾਇਆ ਹੈ। 1967 ਤੋਂ ਬਾਅਦ ਪਹਿਲੀ ਵਾਰ ਕੇਪੀ ਪਰਿਵਾਰ ਪੰਜਾਬ ਦੀਆਂ ਚੋਣਾਂ ਵਿੱਚੋਂ ਬਾਹਰ ਹੋਇਆ ਹੈ।

Related posts

ਹਾਰਟ ਅਟੈਕ ਆਉਣ ਤੋਂ ਪਹਿਲਾਂ ਇਸਦੀ ਐਵੇਂ ਕਰੋ ਪਛਾਣ

htvteam

ਪੁਲਿਸ ਦੇ ਹੱਥ ਲੱਗਿਆ ਅਜਿਹਾ ਮੁੰਡਾ ਜੋ ਮੁੰਡੇ ਕੁੜੀਆਂ ਦੇ ਪਰਸ਼ਨਲ ਸਮਾਨ ਨੂੰ ਲਾਉਂਦਾ ਸੀ ਹੱਥ

htvteam

ਇਕ ਗੱਡੀ, ਵਿੱਚ ਮੁੰਡਾ ਤੇ ਕੁੜੀ ਫੇਰ ਚਲਦੇ ਰੋਡ ‘ਤੇ ਕਰਤਾ ਓਹੀ ਕੰਮ ?

htvteam