ਸਰਕਾਰ ਦੇ ਮਹਿਲਾ ਦੇ ਫਰੀ ਬੱਸ ਸਫ਼ਰ ਨੇ ਅਜਿਹਾ ਝੰਜੂ ਝਾੜਾ ਪਾਇਆ ਕਿ ਔਰਤਾਂ ਦੇ ਜੂੰਡੇ ਪਟਵਾ ਦਿੱਤੇ,, ਫਰੀ ਸਫਰ ਦੇ ਕਾਰਨ ਬੱਸਾਂ ਦੇ ਵਿੱਚ ਜਿੱਥੇ ਭੀੜ ਵਧੀ ਉਥੇ ਹੀ ਮਹਿਲਾ ਆਪਸ ਦੇ ਵਿੱਚ ਜੁੰਡਮ ਜੂੰਡੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਨੇ,, ਇੱਕ ਬੱਸ ਦਾ ਸਫਰ ਫਰੀ ਦੂਜਾ ਸੀਟ ਤੇ ਬੈਠਣ ਦਾ ਲਾਲਚ,, ਫਿਰ ਦੇਖੋ ਕਿਵੇਂ ਚੱਲਦੀ ਬੱਸ ਦੇ ਵਿੱਚ ਹੀ ਮਹਿਲਾ ਕਿਵੇਂ ਇੱਕ ਦੂਜੇ ਦੇ ਪਾੜਦੀਆਂ ਨੇ ਕੱਪੜੇ,, ਤਾਜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿੱਥੇ ਇੱਕ ਮਹਿਲਾ ਇੱਕ ਬਜ਼ੁਰਗ ਮਹਿਲਾ ਜੋ ਕਿ ਸੀਟ ਤੇ ਬੈਠੀ ਆ ਉਸ ਦੇ ਨਾਲ ਕਾਫੀ ਲੜਾਈ ਝਗੜਾ ਕਰਦੀ ਨਜ਼ਰ ਆਉਂਦੀ ਹੈ। ਇਨਾ ਹੀ ਨਹੀਂ ਗਾਲਾਂ ਗੂਲਾਂ ਕੱਢਣ ਤੋਂ ਬਾਅਦ ਹੱਥੋਂ ਪਾਈ ਤੱਕ ਗੱਲ ਪਹੁੰਚ ਜਾਂਦੀ ਹੈ। ਅਤੇ ਸਵਾਰੀਆਂ ਦੇ ਵੱਲੋਂ ਉਨਾਂ ਦੋਨੇ ਮਹਿਲਾਵਾਂ ਨੂੰ ਛੁੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਚੰਡੀ ਦਾ ਰੂਪ ਧਾਰਨ ਕੀਤਾ ਇਹਨਾਂ ਮਹਿਲਾਵਾਂ ਨੇ ਬੱਸ ਚ ਖੂਬ ਹੰਗਾਮਾ ਕੀਤਾ,, ਆਓ ਨਜ਼ਰ ਮਾਰ ਲੈਦੇ ਆਂ ਇਨਾ ਤਸਵੀਰਾਂ ਤੇ,,,,,,,,,
ਜਦੋਂ ਦਾ ਬੱਸ ਦੇ ਵਿੱਚ ਫਰੀ ਸਫਰ ਹੋਇਆ ਉਸ ਤੋਂ ਬਾਅਦ ਜਿੱਥੇ ਬੱਸ ਸਟੈਂਡ ਦੇ ਉੱਤੇ ਕਈ ਕਈ ਘੰਟੇ ਸਰਕਾਰੀ ਬੱਸ ਦਾ ਔਰਤਾਂ ਇੰਤਜ਼ਾਰ ਕਰਦੀਆਂ ਨੇ ਉਥੇ ਹੀ ਬੱਸ ਦੇ ਵਿੱਚ ਚੜ ਕੇ ਫਿਰ ਸੀਟ ਨੂੰ ਲੈ ਕੇ ਵੀ ਸਿਆਪਾ ਪਾਉਂਦੀਆਂ ਨੇ,, ਜਿਸ ਦੀਆਂ ਅਕਸਰ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇਹ ਕੋਈ ਪਹਿਲੀ ਵੀਡੀਓ ਵਾਇਰਲ ਨਹੀਂ ਹੋਈ ਇਸ ਤੋਂ ਪਹਿਲਾਂ ਵੀ ਕਈ ਵੀਡੀਓ ਵਾਇਰ ਹੋ ਚੁੱਕੇ ਨੇ ਜਿਹਦੇ ਵਿੱਚ ਮਹਿਲਾਵਾਂ ਬੱਸ ਵਿੱਚ ਲੜਦੀਆਂ ਨਜ਼ਰ ਆਉਂਦੀਆਂ ਨੇ,, ਹੁਣ ਤਾਂ ਔਰਤਾਂ ਤੋਂ ਬੱਸ ਕੰਡਕਟਰ ਤੇ ਡਰਾਈਵਰ ਵੀ ਅੱਕ ਚੁੱਕੇ ਨੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
