ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਕੋਟ ਆਤਮਾ ਰਾਮ, ਸੁਲਤਾਨਵਿੰਡ ਰੋਡ ਦਾ ਰਹਿਣ ਵਾਲਾ ਵਿਸ਼ਾਲ ਨਾਂ ਦਾ ਇਹ ਨੌਜਵਾਨ ਬੱਸ ਅੱਡੇ ਤੇ ਬੱਸਾਂ ਅੰਦਰ ਖਾਣ ਪੀਣ ਦਾ ਸਮਾਨ ਵੇਚਦਾ ਸੀ | ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਵਿਸ਼ਾਲ ਬੱਸ ਸਟੈਂਡ ਤੇ ਬੱਸਾਂ ਅੰਦਰ ਖਾਣ ਪੀਣ ਦਾ ਸਮਾਨ ਵੇਚ ਰਿਹਾ ਸੀ | ਫਿਰ ਅਚਾਨਕ ਇਸਦੇ ਪਰਿਵਾਰ ਨੂੰ ਜੋ ਸੂਚਨਾ ਮਿਲਦੀ ਹੈ ਉਸਨੂੰ ਸੁਣ ਪਰਿਵਾਰ ਦੇ ਜੀਅ ਚੀਕਾਂ ਮਾਰ ਮਾਰ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੰਦੇ ਨੇ |
previous post
