Htv Punjabi
Punjab Video

ਜਨਾਨੀਆਂ ਨੂੰ ਤਾਹਨੇ ਮਾਰਨ ਵਾਲੇ ਹੋਜੋ ਸਾਵਧਾਨ ,ਨਹੀਂ ਤਾਂ ਤੁਹਾਡਾ ਹੋ ਜਾਵੇਗਾ ਰਾਮ ਨਾਮ ਸੱਤ

ਬੀਤੇ ਦਿਨ ਲੁਧਿਆਣਾ ਚ ਤਿਹਰੇ ਕਤਲ ਕਾਂਡ ਨੇ ਪੂਰੇ ਪੰਜਾਬ ਦੇ ਲੋਕਾਂ ਅਤੇ ਪੁਲਿਸ ਪ੍ਰਸਾਸ਼ਨ ਦੀ ਨੀਂਦ ਉਡਾ ਦਿੱਤੀ,,,,,ਲੁਧਿਆਣੇ ਚ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਕਤਲ ਹੋ ਚੁੱਕੇ ਹਨ ਪਰ ਇਸ ਕਤਲ ਕਾਂਡ ਦੇ ਪਿੱਛੇ ਤਾਹਨੇ ਮਹਿਣਿਆਂ ਦੀ ਚੀਸ ਅਤੇ ਕਾਤਲ ਰੋਬਿਨ ਵਲੋਂ ਬਣਾਈ ਗਈ,,,,,ਫਿਲਮੀ ਕਹਾਣੀ ਦਾ ਉਦੋਂ ਪਰਦਾ ਫਾਸ਼ ਹੋਇਆ ਜਦੋਂ ਰੋਬਿਨ ਨੂੰ ਲੁਧਿਆਣਾ ਪੁਲਿਸ ਨੇ ਕਾਬੂ ਕੀਤਾ,,,,,ਅੱਗੇ ਸੁਣੋ ਲੁਧਿਆਣਾ ਦੇ ਸੀਪੀ ਸਿੱਧੂ ਹੋਰਾਂ ਦੇ ਜੂਬਾਨੀ ਕਿਵੇਂ ਇਹ ਇਸ ਕਤਲ ਨੂੰ ਫਿਲਮੀ ਕਹਾਣੀ ਦਾ ਰੂਪ ਦਿੱਤਾ ਗਿਆ,,,,,,

ਮ੍ਰਿਤਕ ਪਰਿਵਾਰ ਮੈਂਬਰਾਂ ਦੇ ਘਰ ਦੁੱਖ ਸਾਂਝਾ ਕਰਨ ਲਈ ਪਹੁੰਚੇ ਐਮ.ਪੀ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਪੁਲਿਸ ਪ੍ਰਸਾਸ਼ਨ ਦੀ ਕਾਰਗੁਜਾਰੀ ਤੇ ਸਵਾਲ ਖੜ੍ਹੇ ਕੀਤੇ ਹਨ,,,,,,,ਸਿਆਣਿਆਂ ਦੀ ਇਕ ਕਹਾਵਤ ਹੈ ਕਿ ਲੱਕੜੀ ਨੂੰ ਫਾਨਾ ਅਤੇ ਇਨਸਾਨ ਨੂੰ ਤਾਹਨਾ ਮਾਰਕੇ ਰੱਖ ਦਿੰਦਾ ਐ,,,,,ਪਰ ਜਦੋਂ ਗੱਲ ਘਰਵਾਲੀ ਜਾ ਔਲਾਦ ਤੇ ਆ ਜਾਵੇ ਫਿਰ ਬੰਦਾ ਕੁਝ ਵੀ ਕਰ ਗੁਜਰਦਾ ਹੈ ਸੋ ਇਸ ਕਰਕੇ ਕਦੇ ਵੀ ਕਿਸੇ ਨੂੰ ਟੌਂਟ ਨਹੀਂ ਮਾਰਨੀ ਚਾਹਦੀ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….

Related posts

ਪੰਜਾਬ ਲਈ ਫਿਰ ਵੱਜੀ ਖਤਰੇ ਦੀ ਘੰਟੀ

htvteam

ਆਹ ਕੁਝ ਵੇਚ ਕੇ ਬੀਐਸਐਨਐਲ ਕਮਾਉਣ ਜਾ ਰਹੀ ਐ ਤਿੰਨ ਸੌ ਕਰੋੜ, ਜਾਣ ਬਚੀ ਸੌ ਲਾਖੋਂ ਪਾਏ……

Htv Punjabi

ਦੇਖੋ ਪੈਪਸੀ ਦੀਆਂ ਬੋਤਲਾਂ ਨਾਲ ਆਹ ਕੀ ਕਾਰੇ ਕਰਦਾ ਸੀ; ਪੁਲਿਸ ਵਾਲਿਆਂ ਨੱਪ ਲਿਆ

htvteam

Leave a Comment