ਮਾਰਕੀਟ ਵਾਲਿਆਂ ਨੂੰ ਆਪਣੇ ਨਾਲ ਹੋਈ ਸਾਰੀ ਹੱਢ ਬੀਤੀ ਸੁਣਾ ਰਿਹਾ ਇਹ ਨੌਜਵਾਨ ਸੁਨਿਆਰਾ | ਆਪਣੀ ਜਨਾਨੀ ਦੀ ਗੱਲ ਦੱਸ ਇੱਕ ਪ੍ਰਵਾਸੀ ਇਸ ਨਾਲ ਵਿਸ਼ਵਾਸ਼ ਵਿਸ਼ਵਾਸ਼ ‘ਚ ਉਹ ਕਾਰਾ ਕਰ ਗਿਐ ਕਿ ਹੁਣ ਇਹ ਨੌਜਵਾਨ ਇਨਸਾਫ ਦੀ ਦੁਹਾਈ ਦਿੰਦਾ ਨਹੀਂ ਥੱਕ ਰਿਹਾ | ਇਸ ਨਾਲ ਜੋ ਕੁੱਝ ਹੋਇਆ ਹੈ ਹੁਣ ਇਹ ਆਪਣੇ ਕਿਸੇ ਸਕੇ ਵੀ ਤੇ ਸ਼ਾਇਦ ਵਿਸ਼ਵਾਸ ਨਾ ਕਰ ਪਾਵੇ |
ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾ ਹੈ, ਜਿੱਥੇ ਆਕਾਸ਼ਦੀਪ ਸਿੰਘ ਨਾਂ ਦੇ ਇਸ ਨੌਜਵਾਨ ਨਾਲ ਕੀ ਕੁਝ ਹੋਇਆ ਜਾਣ ਕੇ ਤੁਸੀਂ ਵੀ ਦੰਗ ਰਹਿ ਜਾਓਗੇ |
