Htv Punjabi
Punjab Video

ਜਨਾਨੀ ਦੇ ਸਾਹਮਣੇ NRI ਨੇ ਕੱਚੀ ਉਮਰ ਦੇ ਮੁੰਡਿਆਂ ਨਾਲ ਟੱਪਿਆਂ ਹੱਦਾਂ

ਮਾਮਲਾ ਜਲੰਧਰ ਦੇ ਦਾਨਿਸ਼ਮੰਦਾਂ ਇਲਾਕੇ ਦੀ ਇੱਕ ਕੋਠੀ ਦਾ ਦੱਸਿਆ ਜਾ ਰਿਹਾ ਹੈ | ਜਿੱਥੇ ਬੈਡ ‘ਤੇ ਲੇਟੇ ਇਸ ਐਨਆਰਆਈ ਵੱਲੋਂ ਪੁਲਿਸ ਬੁਲਾਈ ਗਈ ਸੀ | ਦੱਸਣ ਮੁਤਾਬਿਕ ਇਹ ਐਨਆਰਆਈ ਵਿਦੇਸ਼ ‘ਤੋਂ ਆਪਣੇ ਪਰਿਵਾਰ ਨੂੰ ਪੈਸੇ ਭੇਜਦਾ ਸੀ | ਜੋ ਕਿ ਇਸਦਾ ਪੁੱਤ ਕੱਢਵਾ ਕੇ ਆਪਣੇ ਦੋਸਤਾਂ ਨਾਲ ਪਾਰਟੀ ਕਰ ਬਰਬਾਦ ਕਰ ਦਿੰਦਾ ਸੀ | ਜਿਸਤੋਂ ਬਾਅਦ ਐਨਆਰਆਈ ਨੇ ਪੁਲਿਸ ਸੱਦ ਇਹਨਾਂ ਮੁੰਡਿਆਂ ਕੋਲੋਂ ਉਸ ਪੈਸੇ ਦੀ ਭਰਪਾਈ ਲਈ ਇੱਕ ਇੱਕ ਕੁੱਟ ਮਾਰ ਕਰਵਾ ਦਿੱਤੀ |
ਪਤਾ ਲੱਗਾ ਹੈ ਕਿ ਇਸ ਤੋਂ ਬਾਅਦ ਮੁੰਡੇ ਏਨੇ ਸਹਿਮ ਗਏ ਕਿ ਇਹਨਾਂ ‘ਚੋਂ ਕੋਈ ਵੀ ਮੁੰਡਾ ਇਲਾਕੇ ‘ਚ ਨਜ਼ਰ ਨਹੀਂ ਆਇਆ |

Related posts

ਜਵਾਨ ਫ਼ੌਜਣ ‘ਤੇ ਸਹੁਰਾ ਰੱਖਦਾ ਸੀ ਗੰਦੀ ਅੱਖ; ਕਰ ਗਿਆ ਪੁੱਠਾ ਕੰਮ

htvteam

ਆਈਸਕ੍ਰੀਮ ਖਾ ਰਹੇ ਪਰਿਵਾਰ ਨਾਲ ਦੇਖੋ ਕੀ ਹੋਇਆ

htvteam

ਬੇਸ਼ਰਮ ਨੂੰਹ ਸਹੁਰੇ ਨਾਲ ਦੇਖੋ…?

htvteam

Leave a Comment