Htv Punjabi
Punjab Video

ਰੋਜ਼ ਅੱਧੀ ਰਾਤ ਬੰਦ ਦੁਕਾਨ ‘ਚ ਵੜ ਨੌਕਰ ਕਰਦਾ ਸੀ ਗ਼ਲਤ ਕੰਮ

ਅੱਧੀ ਰਾਤ ਨੂੰ ਲੁੱਕ ਛਿਪ ਕੇ ਛੱਤ ਦੇ ਉੱਤੋਂ ਗਲੀ ਦੀ ਬਣਾਈ ਇਹ ਵੀਡੀਓ ਬੇਹੱਦ ਹੈਰਾਨ ਕਰ ਦੇਣ ਵਾਲੀ ਹੈ | ਇਸ ‘ਚ ਸਾਫ ਸਾਫ ਵਿਖੀ ਦੇ ਰਿਹਾ ਹੈ ਗਲੀ ‘ਚ ਖੜ੍ਹਾ ਇਹ ਸਕੂਟਰ | ਥੋੜ੍ਹੀ ਹੀ ਦੇਰ ਬਾਅਦ ਇਥੇ ਜੋ ਕੁੱਝ ਹੋਣ ਵਾਲਾ ਹੈ ਉਸਨੂੰ ਵੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ | ਕੁੱਝ ਦੇਰ ਬਾਅਦ ਇੱਕ ਵਿਅਕਤੀ ਇਸ ਸਕੂਟਰ ‘ਚ ਕੁੱਝ ਰੱਖਦਾ ਹੈ ਤੇ ਫਿਰ ਸਕੂਟਰ ਤੇ ਬੈਠ ਹੌਲੀ ਜਿਹੀ ਓਥੋਂ ਚਲਾ ਜਾਂਦਾ ਹੈ | ਤੁਸੀਂ ਵੀ ਸੋਚ ਰਹੇ ਹੋਵੋਗੇ ਕੀ ਇਸ ‘ਚ ਖਾਸ ਕੀ ਹੈ | ਰੁਕੋ ਤੁਹਾਨੂੰ ਦੱਸਦੇ ਹਾਂ ਸਾਰਾ ਮਾਮਲਾ |
ਇਹ ਮਾਮਲਾ ਹੈ ਜਲੰਧਰ ਦਾ, ਜਿੱਥੇ ਮਾਈ ਹੀਰਾਂ ਗੇਟ ਵਿਖੇ “ਲਿਟਰੇਚਰ ਹਾਊਸ” ਨਾਂ ਹੇਠ ਇੱਕ ਕਿਤਾਬਾਂ ਦੀ ਦੁਕਾਨ ਹੈ | ਇਸ ਦੁਕਾਨ ਕੋਲ ਐੱਨਸੀਈਆਰਟੀ ਦੀ ਏਜੇਂਸੀ ਹੈ, ਜਿਸ ਕਰਕੇ ਇਥੇ ਲੱਖਾਂ ਦੇ ਹਿਸਾਬ ਨਾਲ ਕਿਤਾਬਾਂ ਮੰਗਵਾਈਆਂ ਜਾਂਦੀਆਂ ਨੇ |
ਦੁਕਾਨ ਦੇ ਮਾਲਕ ਅਨਿਲ ਕੁਮਾਰ ਢੀਂਗਰਾ ਨੂੰ ਆਪਣੀ ਦੁਕਾਨ ਦੇ ਅੰਦਰ ਕੁੱਝ ਸ਼ੱਕ ਹੁੰਦਾ ਹੈ | ਜਿਸ ਕਰਕੇ ਇਹ ਗਲੀ ‘ਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਦਾ ਹੈ ਤਾਂ ਸੱਚਾਈ ਜਾਣ ਉਸਦੇ ਹੋਸ਼ ਉੱਡ ਜਾਂਦੇ ਨੇ |

Related posts

ਨਿੰਬੂ ਅਤੇ ਮੂਲੀ ਦੇ ਰਸ ‘ਚ ਕੁਦਰਤ ਨੇ ਪੇਟ ਦੇ ਹਰ ਰੋਗ ਦਾ ਹੱਲ ਰੱਖਿਐ

htvteam

ਅੱਧੀ ਰਾਤ ਦੁਕਾਨ ‘ਚ ਵੜ੍ਹ ਮੁੰਡਾ ਕਰਨ ਲੱਗਿਆ ਅਜਿਹੇ ਕੰਮ

htvteam

ਪੁਲਿਸ ਵਾਲੇ ਨੇ ਘਰ ‘ਚ ਵੜ ਔਰਤਾਂ ਨਾਲ ਕੀਤੀ ਬਦਤਮੀਜ਼ੀ; ਦੇਖੋ ਵੀਡੀਓ

htvteam